The Khalas Tv Blog India ਸੋਨੇ ਅਤੇ ਚਾਂਦੀ ਦੀਆਂ ਇਕ ਵਾਰ ਫਿਰ ਤੋਂ ਮਾਮੂਲੀ ਕੀਮਤਾਂਂ ਘਟੀਆਂ
India

ਸੋਨੇ ਅਤੇ ਚਾਂਦੀ ਦੀਆਂ ਇਕ ਵਾਰ ਫਿਰ ਤੋਂ ਮਾਮੂਲੀ ਕੀਮਤਾਂਂ ਘਟੀਆਂ

ਸੋਨੇ ਅਤੇ ਚਾਂਦੀ (Gold and Silver) ਦੀਆਂ ਕੀਮਤਾਂ ਇਕ ਵਾਰ ਫਿਰ ਤੋਂ ਘਟੀਆਂ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇਕ ਕਿਲੋ ਚਾਂਦੀ ਦੀ ਕੀਮਤ 1242 ਰੁਪਏ ਘਟੀ ਕੇ 84,720 ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 85 ਹਜ਼ਾਰ ਤੋਂ ਪਾਰ ਸੀ। ਇਸ ਦੇ ਨਾਲ ਹੀ ਸੋਨੇ ਦੀ ਕੀਮਤ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। 24 ਕੈਰੇਟ ਸੋਨੇ ਦੇ ਰੇਟ ਵਿੱਚ 68 ਰੁਪਏ ਦੀ ਗਿਰਾਵਟ ਆਈ ਹੈ। ਇਸ ਹਫਤੇ ਦੇ ਸ਼ੁਰੂ ਵਿੱਚ 10 ਗਰਾਮ ਸੋਨੇ ਦੀ ਕੀਮਤ 71,762 ਰੁਪਏ ਦਸ ਗ੍ਰਾਮ ਸੀ। 

ਆਈਬੀਜੇਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨੇ ਦੀ ਕੀਮਤ ਵਿੱਚ ਹੁਣ ਤੱਕ 8,342 ਰੁਪਏ ਤੱਕ ਵਧ ਚੁੱਕੀ ਹੈ ਅਤੇ ਚਾਂਦੀ ਦੀ ਕੀਮਤ ਵਿੱਚ ਵੀ 12,567 ਰੁਪਏ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ –   ਗਿੱਦੜਬਾਹਾ ਤੋਂ CM ਮਾਨ ਨੇ ਡਿੰਪੀ ਦੇ ਖਿਲਾਫ ਸੁਖਬੀਰ ਨੂੰ ਚੋਣ ਲੜਨ ਦੀ ਚੁਣੌਤੀ! ਵੜਿੰਗ ਨੇ ਕਿਹਾ ਮੈਂ ਦਿਲਚਸਪ ਬਣਾਵਾਗਾ ਚੋਣ ਦਿਲਚਸਪ

 

Exit mobile version