The Khalas Tv Blog Punjab ਗੈਂ ਗਸ ਟਰ ਜੈਪਾਲ ਭੁੱਲਰ ਦਾ ਸਾਥੀ ਗ੍ਰਿ ਫ ਤਾਰ
Punjab

ਗੈਂ ਗਸ ਟਰ ਜੈਪਾਲ ਭੁੱਲਰ ਦਾ ਸਾਥੀ ਗ੍ਰਿ ਫ ਤਾਰ

ਦ ਖ਼ਾਲਸ ਬਿਊਰੋ : ਮੁਹਾਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਗੈਂ ਗ ਸਟਰ ਜੈਪਾਲ ਭੁੱਲਰ ਦੇ ਸਾਥੀ ਨੂੰ ਮੋਹਾਲੀ ਪੁਲੀਸ ਨੇ ਗ੍ਰਿ ਫ਼ ਤਾਰ ਕਰ ਲਿਆ ਗਿਆ ਹੈ। ਪੁਲਿਸ ਨੂੰ ਮੁਲਜ਼ਮ ਦੇ ਕੋਲੋਂ ਨਜ਼ਾ ਇਜ਼ ਹਥਿ ਆਰ ਵੀ ਬਰਾਮਦ ਹੋਏ ਨੇ। ਜਾਣਕਾਰੀ ਅਨੁਸਾਰ ਪਿਛਲੇ ਸਾਲ ਜੂਨ ਮਹੀਨੇ ਵਿੱਚ ਪੰਜਾਬ ਪੁਲਿਸ ਅਤੇ ਕੋਲਕਾਤਾ ਐਸਟੀਐਫ ਵੱਲੋਂ ਐਨ ਕਾ ਉਂਟਰ ਵਿੱਚ ਮਾ ਰੇ ਗਏ ਗੈਂ ਗਸ ਟਰ ਜੈਪਾਲ ਭੁੱਲਰ ਦੇ ਸਾਥੀ ਹਰਬੀਰ ਸਿੰਘ ਸੋਹਲ  ਨੂੰ ਗ੍ਰਿਫ ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ  ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਦਿੱਤੀ ਗਈ। ਦੱਸ ਦਈਏ ਕਿ ਹਰਬੀਰ ਸਿੰਘ ਸੋਹਲ ਜੈਪਾਲ ਭੁੱਲਰ ਦੇ ਐਨ ਕਾਊਂ ਟਰ ਤੋਂ ਬਾਅਦ ਤੋਂ ਹੀ ਫਰਾਰ ਚੱਲ ਰਿਹਾ ਸੀ।

Exit mobile version