The Khalas Tv Blog Punjab ਸਾਬਕਾ ਡੀਜੀਪੀ ਦਾ ਪੀਏ ਜਾ ਅਲੀ ਤਰੱਕੀਆਂ ਦੇ ਮਾਮਲੇ ਵਿੱਚ ਗ੍ਰਿਫ਼ ਤਾਰ
Punjab

ਸਾਬਕਾ ਡੀਜੀਪੀ ਦਾ ਪੀਏ ਜਾ ਅਲੀ ਤਰੱਕੀਆਂ ਦੇ ਮਾਮਲੇ ਵਿੱਚ ਗ੍ਰਿਫ਼ ਤਾਰ

‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਜਾ ਅਲੀ ਤਰੱਕੀਆਂ ਦੇਣ ਦੇ ਦੋ ਸ਼  ਵਿੱਚ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਪੀਏ ਕੁਲਵਿੰਦਰ ਸਿੰਘ ਨੂੰ ਗ੍ਰਿਫ਼ ਤਾਰ ਕੀਤਾ ਗਿਆ ਹੈ। ਸੈਕਟਰ 3 ਥਾਣਾ ਪੁਲਸ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿ ਮਾਂਡ ਮੰਗਿਆ ਜਾਵੇਗਾ।

 ਇਸ ਤੋਂ ਪਹਿਲਾਂ 5 ਮੁਲਜ਼ਮ ਇਸ ਮਾਮਲੇ  ਵਿੱਚ ਗ੍ਰਿਫ਼ ਤਾਰ ਹੋ ਚੁੱਕੇ ਹਨ ਤੇ ਪੁਲਿਸ ਰਿਮਾਂ ਡ ‘ਤੇ ਹਨ। ਕਿਹਾ ਜਾ ਰਿਹਾ ਹੈ ਕਿ ਕੁਲਵਿੰਦਰ ਕੋਲ ਇਸ ਧੋਖਾਧ ੜੀ ਦੀ ਸਾਰੀ ਜਾਣਕਾਰੀ ਸੀ ਤੇ ਇਸ ਧੋਖਾਧ ੜੀ ਵਿੱਚ ਵੀ ਉਸ ਨੇ ਮਦਦ ਕੀਤੀ ਸੀ।

ਇਸ ਕੇਸ ਦੇ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਨੂੰ ਫ ਰਜ਼ੀ ਤਰੱਕੀ ਦੇ ਆਰਡਰ ਜਾਰੀ ਕਰਨ ਵਿਚ ਉਸ ਵੱਲੋਂ ਪੂਰੀ ਮਦਦ ਕੀਤੀ ਗਈ ਸੀ।  ਇਸ ਧੋਖਾਧੜੀ ਵਿੱਚ ਉਸਦੀ ਭੂਮਿਕਾ ਬਾਰੇ ਪੁਲਿਸ ਰਿ ਮਾਂਡ ਦੌਰਾਨ ਪੂਰਾ ਖੁਲਾ ਸਾ ਹੋਵੇਗਾ। ਹਾਲ ਦੀ ਘੜੀ ਪੁਲਿਸ ਇਸ ਬਾਰੇ ਕੁੱਝ ਵੀ ਨਹੀਂ ਬੋਲ ਰਹੀ ਹੈ। ਕੁਲਵਿੰਦਰ, ਚਟੋਪਾਧਿਆਏ ਦੇ ਨਾਲ-ਨਾਲ ਪਹਿਲਾਂ ਡੀਜੀਪੀ ਰਹੇ ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਪੀਏ ਵਜੋਂ ਵੀ ਕੰਮ ਕਰ ਚੁੱਕਾ ਹੈ।

Exit mobile version