The Khalas Tv Blog Punjab ਜਨਰਲ ਕੈਟਾਗਿਰੀ ਲਈ ਨਵੇਂ ਪੰਜਾਬ ਰਾਜ ਕਮਿਸ਼ਨ ਦਾ ਗਠਨ
Punjab

ਜਨਰਲ ਕੈਟਾਗਿਰੀ ਲਈ ਨਵੇਂ ਪੰਜਾਬ ਰਾਜ ਕਮਿਸ਼ਨ ਦਾ ਗਠਨ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਜਰਨਲ ਕੈਟਾਗਰੀ ਦੇ ਲਈ ਪੰਜਾਬ ਰਾਜ ਕਮਿਸ਼ਨ ਦਾ ਗਠਨ ਕੀਤਾ ਹੈ। ਜਲੰਧਰ ਦੇ ਡਾਕਟਰ ਨਵਜੋਤ ਸਿੰਘ ਢਾਈਆ ਨੂੰ ਇਸ ਪੰਜਾਬ ਰਾਜ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।

Exit mobile version