The Khalas Tv Blog Punjab ਮੂਸੇਵਾਲਾ ਦੇ ਕਾ ਤਲ ਰੂਪਾ ਤੇ ਮਨੂੰ ਨੇ ਮੌ ਤ ਤੋਂ ਪਹਿਲਾਂ ਮਿਟਾਇਆ ਇਹ ਵੱਡਾ ਸਬੂਤ! 5 ਅਹਿਮ ਸੁਰਾਗ ਮਿਲੇ
Punjab

ਮੂਸੇਵਾਲਾ ਦੇ ਕਾ ਤਲ ਰੂਪਾ ਤੇ ਮਨੂੰ ਨੇ ਮੌ ਤ ਤੋਂ ਪਹਿਲਾਂ ਮਿਟਾਇਆ ਇਹ ਵੱਡਾ ਸਬੂਤ! 5 ਅਹਿਮ ਸੁਰਾਗ ਮਿਲੇ

ਪੰਜਾਬ ਪੁਲਿਸ ਦੀ Forensic ਟੀਮ ਐਨਕਾਉਂਟਰ ਵਾਲੀ ਥਾਂ ‘ਤੇ ਜਾਂਚ ਕਰ ਰਹੀ ਹੈ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕਾਤ ਲ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦੇ ਐਨਕਾਉਂਟਰ ਤੋਂ ਬਾਅਦ ਪੁਲਿਸ ਦੇ ਹੱਥ ਕਈ ਅਹਿਮ ਜਾਣਕਾਰੀਆਂ ਲਗੀਆਂ ਹਨ। ਜਿਸ ਦੇ ਜ਼ਰੀਏ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਆਖਿਰ ਇੰਨੇ ਦਿਨ ਤੱਕ ਉਨ੍ਹਾਂ ਨੂੰ ਕੌਣ ਮਦਦ ਕਰ ਰਿਹਾ ਸੀ। ਪੁਲਿਸ ਮੁਤਾਬਿਕ ਅਗਲੇ 2 ਦਿਨ ਤੱਕ ਐਨਕਾਉਂਟਰ ਵਾਲੀ ਥਾਂ ਦੀ ਜਾਂਚ ਜਾਰੀ ਰਹੇਗੀ। ਦੋਵਾਂ ਗੈਂ ਗਸਟਰਾਂ ਦਾ ਪੋਸਟ ਮਾਰਟਮ ਸ਼ੁਰੂ ਹੋ ਗਿਆ ਹੈ। ਰੂਪਾ ਦੇ ਪਿਤਾ ਵੱਲੋਂ ਉਸ ਦੀ ਸ਼ਿਨਾਖ਼ਤ ਕਰ ਲਈ ਗਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ 2007 ਤੋਂ ਹੀ ਉਨ੍ਹਾਂ ਦਾ ਜਗਰੂਪ ਰੂਪਾ ਨਾਲ ਕੋਈ ਸੰਪਰਕ ਨਹੀਂ ਹੋਇਆ ਸੀ ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਰੂਪਾ ਤੇ ਮਨੂੰ ਨੇ ਇਹ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਐਨਕਾਉਂਟਰ ਵਾਲੀ ਥਾਂ ‘ਤੇ AK47 ਅਤੇ 31 ਚੱਲੇ ਕਾਰਤੂ ਸ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 2 ਪਿਸ ਟਲ ਵੀ ਬਰਾਮਦ ਹੋਏ ਹਨ। ਮੌਕੇ ਤੋਂ ਪੁਲਿਸ ਨੂੰ ਅਹਿਮ ਸਬੂਤ ਦੇ ਤੌਰ ‘ਤੇ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ ਪਰ ਮ ਰਨ ਤੋਂ ਪਹਿਲਾਂ ਦੋਵੇ ਗੈਂ ਗਸਟਰ ਰੂਪਾ ਅਤੇ ਮਨੂੰ ਨੇ ਉਸ ਨੂੰ ਤੋੜ ਦਿੱਤਾ ਸੀ ਤਾਂ ਕਿ ਅਹਿਮ ਜਾਣਕਾਰੀ ਪੁਲਿਸ ਦੇ ਹੱਥ ਨਾ ਲੱਗ ਸਕੇ। ਪੁਲਿਸ ਮਾ ਰੇ ਗਏ ਗੈਂ ਗਸਟਰਾਂ ਦੇ ਮੋਬਾਈਲ ਫੋਨ ਨੂੰ ਰਿਕਵਰ ਕਰ ਰਹੀ ਹੈ। ਮ ਰਨ ਤੋਂ ਪਹਿਲਾਂ ਗੈਂ ਗਸਟਰ ਨੇ ਇਸ ਨੂੰ ਤੋੜ ਦਿੱਤਾ ਸੀ। ਪੁਲਿਸ ਨੇ ਮੋਬਾਈਲ ਨੂੰ ਫਾਰੈਂਸਿਕ ਲੈਬ ਵਿੱਚ ਭੇਜ ਦਿੱਤਾ ਹੈ ਤਾਂ ਕਿ ਡੇਟਾ ਰਿਕਰਵਰ ਕੀਤਾ ਜਾ ਸਕੇ।

ਐਨਕਾਉਂਟਰ ਵਾਲੀ ਥਾਂ ਤੋਂ ਅਹਿਮ ਜਾਣਕਾਰੀ

  1. ਸਿੱਧੂ ਮੂਸੇਵਾਲਾ ਦੇ ਕਾਤ ਲ ਜਗਰੂਪ ਰੂਪਾ ਤੇ ਮਨਪ੍ਰੀਤ ਕੁੱਸਾ ਨੂੰ ਇਕ ਕਾਰ ਭਕਨਾ ਪਿੰਡ ਛੱਡ ਕੇ ਗਈ ਸੀ ਜਿਸ ਦੀ ਜਾਂਚ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ
  2. ਜਾਂਚ ਵਿੱਚ ਮੁਲ ਜ਼ਮ ਆਤਮ ਸਮਰਪਣ ਕਰਨ ਦੇ ਮੂਡ ਵਿੱਚ ਨਹੀਂ ਸੀ ਇਸੇ ਲਈ ਰੂਪਾ ਨੇ AK-47 ਨੂੰ ਬਸਟ ਮੋਡ ‘ਤੇ ਰੱਖਿਆ। ਯਾਨੀ ਇਕ ਵਾਰ ਟ੍ਰਿਗਰ ਦਬਾਉਣ ਨਾਲ ਦਰਜਨਾ ਗੋ ਲੀਆਂ ਨਿਕਲ ਸਕਦੀਆਂ ਸੀ ।
  3. ਰੂਪਾ ਨੂੰ 7 ਗੋ ਲੀ ਆਂ ਲੱਗੀਆਂ ਸਨ, ਜਦਕਿ ਮਨੂੰ ਨੂੰ 3 ਗੋ ਲੀਆਂ,ਇੱਕ ਗੋ ਲੀ ਅੱਖ ਵਿੱਚ ਲੱਗੀ।
  4. ਸ਼ੂਟਰਾਂ ਦੀ ਜੇਬ੍ਹ ਤੋਂ 25 ਗੋ ਲੀਆਂ ਬਰਾ ਮਦ ਹੋਈਆਂ
  5. ਐਨਕਾਉਂਟਰ ਵਾਲੀ ਹਵੇਲੀ ਤੋਂ ਮਿਲੇ ਬੈਗ ਵਿੱਚ ਕਪੜੇ ਅਤੇ ਅਸਲਾ ਮਿਲਿਆ ਹੈ, ਬੈਂਗ ਵਿੱਚ ਇੰਨਾਂ ਜ਼ਿਆਦਾ ਅਸਲਾ ਸੀ ਕਿ 2 ਤੋਂ 4 ਘੰਟੇ ਤੱਕ ਗੈਂ ਗਸਟਰ ਮੁ ਠ ਭੇ ੜ ਕਰ ਸਕਦੇ ਸਨ । ਗੈਂ ਗਸਟਰਾਂ ਅਤੇ ਪੁਲਿਸ ਵਿੱਚ ਇੰਨੇ ਰਾਉਂਡ ਫਾ ਇਰਿਗ ਹੋਈ ਕਿ ਸਾਰੀਆਂ ਗੋ ਲੀਆਂ ਦੀ ਡਿਟੇਲ ਬਣਾਉਣ ਵਿੱਚ ਪੁਲਿਸ ਨੂੰ 2 ਦਿਨ ਦਾ ਸਮਾਂ ਲੱਗ ਜਾਵੇਗਾ।
Exit mobile version