The Khalas Tv Blog Punjab ਸੜਕ ਹਾ ਦਸੇ ਦੌਰਾਨ ਪੰਜ ਜ਼ ਖ਼ਮੀ
Punjab

ਸੜਕ ਹਾ ਦਸੇ ਦੌਰਾਨ ਪੰਜ ਜ਼ ਖ਼ਮੀ

‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਏਅਰਪੋਰਟ ਰੋਡ ਦੇ ਨੇੜੇ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਟਰਾਲਾ ਸੜਕ ‘ਤੇ ਰੁਕੀ ਇੱਕ ਕਾਰ ਦੇ ਟਕ ਰਾਉਣ ਨਾਲ ਭਿਆ ਨਕ ਹਾਦ ਸਾ ਵਾਪਰਿਆ ਹੈ। ਇਸ ਹਾਦ ਸੇ ਵਿੱਚ ਪੰਜ ਵਿਅਕਤੀਆਂ ਦੇ ਜ਼ ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਤੇਜ਼ ਰਫ਼ਤਾਰ ਹੋਣ ਕਾਰਨ ਟਰਾਲਾ ਵੀ ਸੜਕ ਉੱਤੇ ਪਲਟ ਗਿਆ। ਜ਼ਖ਼ ਮੀ ਹੋ ਗਏ ਪੰਜ ਵਿਅਕਤੀਆਂ ਨੂੰ ਸਥਾਨਿਕ ਲੋਕਾਂ ਨੇ  ਐਂਬੂ ਲੈਂਸ ਰਾਹੀਂ ਨੇੜਲੇ ਹਸਪ ਤਾਲਾਂ ਵਿੱਚ ਦਾਖ਼ਲ ਕਰਵਾਇਆ। ਪੁ ਲਿਸ ਨੇ ਦੱਸਿਆ ਕਿ ਜ਼ਖ਼ ਮੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਮਾਮ ਲੇ ਦੀ ਜਾਂਚ ਕੀਤੀ ਜਾ ਰਹੀ ਹੈ।

Exit mobile version