The Khalas Tv Blog India ਦਿੱਲੀ ਦੇ ਰੋਹਿਣੀ ‘ਚ ਫਾਇਰਿੰਗ, ਗੈਂਗਸਟਰ ਸਣੇ ਦੋ ਹਮਲਾਵਰ ਮਾਰੇ ਗਏ
India

ਦਿੱਲੀ ਦੇ ਰੋਹਿਣੀ ‘ਚ ਫਾਇਰਿੰਗ, ਗੈਂਗਸਟਰ ਸਣੇ ਦੋ ਹਮਲਾਵਰ ਮਾਰੇ ਗਏ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਦੇ ਰੋਹਿਣੀ ਕੋਰਟ ਦੇ ਨੰਬਰ ਇਕ ਦੇ ਬਾਹਰ ਫਾਇਰਿੰਗ ਹੋਣ ਦਾ ਸਮਾਚਾਰ ਹੈ। ਇਸ ਵਿੱਚ ਜਤਿੰਦਰ ਮਾਨ ਗੋਗੀ ਨਾਂ ਦਾ ਗੈਂਗਸਟਰ ਮਾਰਿਆ ਗਿਆ ਹੈ। ਦੁਵੱਲਿਓ ਹੋਈ ਫਾਇਰਿੰਗ ਵਿੱਚ ਦੋ ਹਮਲਾਵਰ ਮਾਰੇ ਗਏ ਹਨ। ਹਮਲਾ ਕਰਨ ਵਾਲੇ ਵਕੀਲਾਂ ਦੀ ਡਰੈੱਸ ਪਾ ਕੇ ਆਏ ਸੀ, ਇਸ ਘਟਨਾ ਵਿੱਚ ਇਕ ਮਹਿਲਾ ਵਕੀਲ ਸਣੇ ਤਿੰਨ ਹੋਰ ਲੋਕ ਜ਼ਖਮੀ ਵੀ ਹੋਏ ਹਨ।

Exit mobile version