The Khalas Tv Blog India Breaking News-ਦੇਹਰਾਦੂਨ ਦੀ ਫੈਕਟਰੀ ਵਿੱਚ ਲੱਗੀ ਅੱਗ
India

Breaking News-ਦੇਹਰਾਦੂਨ ਦੀ ਫੈਕਟਰੀ ਵਿੱਚ ਲੱਗੀ ਅੱਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੇਹਰਾਦੂਨ ਦੇ ਡੋਈਵਾਲਾ ਕੋਤਵਾਲੀ ਇਲਾਕੇ ਦੇ ਲਾਲ ਤੱਪੜ ਉਦਯੋਗਿਕ ਖੇਤਰ ਦੀ ਇਕ ਫੈਕਟਰੀ ਵਿੱਚ ਅੱਗ ਗਈ।ਅੱਗ ਲੱਗਣ ਵੇਲੇ ਫੈਕਟਰੀ ਵਿੱਚ ਕਈ ਮਜ਼ਦੂਰ ਕੰਮ ਕਰ ਰਹੇ ਸਨ।ਅੱਗ ਲੱਗਣ ਦੇ ਕਾਰਣਾ ਦਾ ਪਤਾ ਲਗਾਇਆ ਜਾ ਰਿਹਾ ਹੈ। ਮੌਕੇ ਉੱਤੇ ਪੁਲਿਸ ਮੌਜੂਦ ਹੈ ਤੇ ਅੱਗ ਬੁਝਾਊ ਅਮਲਾ ਵੀ ਰਾਹਤ ਤੇ ਬਚਾਅ ਕਾਰਜ ਜਾਰੀ ਹਨ।

Exit mobile version