‘ਦ ਖ਼ਾਲਸ ਬਿਊਰੋ : ਟੁਮਕੁਰੂ ਜ਼ਿਲ੍ਹੇ ’ਚ ਹਿਜਾਬ ਵਿਵਾ ਦ ਨੂੰ ਲੈ ਕੇ ਪ੍ਰਦਰ ਸ਼ਨ ਕਰ ਰਹੀਆਂ ਵਿਦਿਆਰਥਣਾਂ ਖ਼ਿਲਾ ਫ਼ ਐੱਫਆ ਈਆਰ ਦਰਜ ਹੋ ਗਈ ਹੈ। ਇਹ ਐੱਫਆ ਈਆਰ ਐਮ ਪ੍ਰੈੱਸ ਕਾਲਜ ਦੀ ਪ੍ਰਿੰਸੀਪਲ ਵੱਲੋਂ ਵਿਦਿਆਰਥਣਾਂ ਖ਼ਿਲਾ ਫ਼ ਹੁਕਮ ਦੀ ਉਲੰ ਘਣਾ ਕਰਨ ਦੀ ਸ਼ਿਕਾ ਇਤ ਦਰਜ ਕਰਵਾਉਣ ਮਗਰੋਂ ਹੋਈ ਹੈ। ਹਾਲਾਕਿ ਇਸ ਐੱਫਆਈ ਆਰ ’ਚ ਕਿਸੇ ਵਿਦਿਆਰਥਣ ਦਾ ਨਾਮ ਦਰਜ ਨਹੀਂ ਕੀਤਾ ਗਿਆ ਹੈ।
ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਖ਼ਿਲਾਫ਼ ਐੱਫਆਈਆਰ ਦਰਜ
