The Khalas Tv Blog India ਜੰਮੂ-ਕਸ਼ਮੀਰ ਮੁ ਕਾਬਲੇ ‘ਚ ਅੱ ਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ
India

ਜੰਮੂ-ਕਸ਼ਮੀਰ ਮੁ ਕਾਬਲੇ ‘ਚ ਅੱ ਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ

‘ਦ ਖਾਲਸ ਬਿਊਰੋ:ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਹੂ ਇਲਾਕੇ ‘ਚ ਅੱ ਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਹੋਏ ਮੁਕਾਬਲੇ ‘ਚ ਤਿੰਨ ਅ ਤਵਾਦੀ ਮਾਰੇ ਗਏ ਹਨ । ਇਹਨਾਂ ਮਾਰੇ ਗਏ ਤਿੰਨ ਅੱ ਤਵਾਦੀਆਂ ‘ਚ ਲਸ਼ਕਰ-ਏ-ਤੋਇਬਾ ਦਾ ਇਕ ਚੋਟੀ ਦਾ ਕਮਾਂਡਰ ਵੀ ਸ਼ਾਮਲ ਹੈ ਜੇ ਕਿ ਕਈ ਹੱ ਤਿਆਵਾਂ ਕਰ ਚੁੱਕਿਆ ਸੀ।ਇਸ ਸੰਬੰਧ ਵਿੱਚ ਸ਼੍ਰੀਨਗਰ ਸ਼ਹਿਰ ਵਿੱਚ ਉਸਦੇ ਖਿਲਾਫ ਕਈ ਐਫਆਈਆਰਜ਼ ਵੀ ਦਰਜ ਸਨ। ਸੁਰੱਖਿਆ ਬਲਾਂ ਦੀ ਟੀਮ ਨੂੰ ਇੱਕ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਵਿੱਚ ਅੱ ਤਵਾਦੀ ਮੌਜੂਦ ਹੋ ਸਕਦੇ ਹਨ ,ਜਿਸ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਜਿਵੇਂ ਹੀ ਸੁਰੱਖਿਆ ਬਲ ਉਸ ਥਾਂ ਤੇ ਪਹੁੰਚੇ ,ਜਿਥੇ ਅੱ ਤਵਾਦੀ ਲੁਕੇ ਹੋਏ ਸਨ ਤਾਂ ਇਹ ਮੁੱਠਭੇੜ ਸ਼ੁਰੂ ਹੋ ਗਈ ।

Exit mobile version