The Khalas Tv Blog Khetibadi ਕਰੋੜਾਂ ਦੀਆਂ ‘ਗੁੰਮ’ ਹੋਈਆਂ ਮਸ਼ੀਨਾਂ ਬਾਰੇ ਖੁੱਲ੍ਹੇ ਭੇਦ
Khetibadi Punjab Video

ਕਰੋੜਾਂ ਦੀਆਂ ‘ਗੁੰਮ’ ਹੋਈਆਂ ਮਸ਼ੀਨਾਂ ਬਾਰੇ ਖੁੱਲ੍ਹੇ ਭੇਦ

Agricultural department Punjab news Subsidy news Subsidy machinery Agricultural machinery Punjab Government machinery subsidy scheme agri machinery subsidy Punjab government scheme government employees subsidy beneficiary Punjab agri machinery subsidy list 2023 missing machines crop residue management machines

ਰਿਟਾਇਰਡ ਖੇਤੀਬਾੜੀ ਅਧਿਕਾਰੀ ਨਿਰਾਇਣ ਰਾਮ ਨੇ ‘ਦ ਖਾਲਸ ਟੀਵੀ’ ਸਾਹਮਣੇ ਅਜਿਹੇ ਹੈਰਾਨਕੁਨ ਤੱਥ ਪੇਸ ਕੀਤੇ।

ਪੰਜਾਬ ’ਚ ਪਰਾਲੀ ਪ੍ਰਬੰਧਨ ਲਈ ਪਿਛਲੇ ਪੰਜ ਸਾਲਾਂ ਦੌਰਾਨ ਕਰੋੜਾਂ ਰੁਪਏ ਦੀ ਸਬਸਿਡੀ ਵਾਲੀ ਮਸ਼ੀਨਰੀ (subsidy beneficiary)ਕਿਸਾਨਾਂ ਦੇ ਘਰਾਂ ਵਿੱਚੋਂ ਗੁੰਮ ਹੋਣ ਦਾ ਮਸਲਾ ਭਖਿਆ ਹੋਇਆ ਹੈ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਦੇ 900 ਤੋਂ ਉੱਪਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ। ਰਿਟਾਇਰਡ ਖੇਤੀਬਾੜੀ ਅਧਿਕਾਰੀ ਨੇ ‘ਦ ਖਾਲਸ ਟੀਵੀ’ ਸਾਹਮਣੇ ਅਜਿਹੇ ਹੈਰਾਨਕੁਨ ਤੱਥ ਪੇਸ ਕੀਤੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਆਖਿਰ ਇਹ ਗਾਇਬ ਮਸ਼ੀਨਾਂ ਕਿੱਧਰ ਗਈਆਂ ਹਨ। ਉਨ੍ਹਾਂ ਵੱਲੋਂ ਪੇਸ਼ ਕੀਤੇ ਸਬੂਤ ਨਾਲ ਸਰਕਾਰ ਦੀ ਆਪਣੀ ਜਾਂਚ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

Exit mobile version