The Khalas Tv Blog India ਰਾਜੇਵਾਲ ਕੋਲ ਕੇਜਰੀਵਾਲ ਖਿਲਾਫ ਕਿਹੜੇ ਸਬੂਤ ਹਨ !
India Punjab

ਰਾਜੇਵਾਲ ਕੋਲ ਕੇਜਰੀਵਾਲ ਖਿਲਾਫ ਕਿਹੜੇ ਸਬੂਤ ਹਨ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਬਦਲਾਅ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਪੈਸਾ ਲੈ ਕੇ ਟਿਕਟਾਂ ਵੇਚੀਆਂ ਹਨ। ਸਾਡੇ ਕੋਲ ਇਸਦੇ ਪੁਖਤਾ ਸਬੂਤ ਹਨ। ਸਮਾਂ ਆਉਣ ‘ਤੇ ਇਸਨੂੰ ਜਨਤਕ ਕੀਤਾ ਜਾਵੇਗਾ। ਆਪ ਦੇ ਸੁਪਰੀਮੋ ਕੇਜਰੀਵਾਲ ਨੂੰ ਅਸੀਂ ਸੂਬੇ ਵਿੱਚ ਟਿਕਟਾਂ ਵੇਚਣ ਦੇ ਸਬੂਤ ਦੇ ਦਿੱਤੇ ਹਨ।

Exit mobile version