‘ਦ ਖ਼ਾਲਸ ਬਿਊਰੋ : ਹੁਸ਼ਿਆਰਪੁਰ ਜਲੰਧਰ ਮਾਰਗ ਤੇ ਸਥਿਤ ਅੱਡਾ ਨਸਰਾਲਾ ਵਿਖੇ ਅੱਜ ਸਵੇਰ ਗੈਸ ਸਿਲੇਡਰ ਫਟਣ ਕਾਰਨ ਇਕ ਵਿਅਕਤੀ ਦੀ ਮੌ ਤ ਹੋ ਗਈ । ਜਦੋਂ ਕਿ ਇਸ ਘ ਟਨਾ ਚ 2 ਹੋਰ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ , ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਹੁਸਿ਼ਆਰਪੁਰ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਨਸਰਾਲਾ ਵਿਖੇ ਸਥਿਤ ਜੇ ਕੇ ਇੰਟਰਪ੍ਰਾਈਜਿਜ਼ ਜੋ ਕਿ ਸਿਲੇਡਰਾਂ ਚ ਬੈਲਡਿੰਗ ਵਾਲੀ ਗੈਸ ਭਰ ਕੇ ਸਪਲਾਈ ਕਰਨ ਦਾ ਕੰਮ ਕਰ ਰਹੇ ਸਨ ਅਤੇ ਅੱਜ ਜਦੋਂ ਸਵੇਰੇ ਕਰਮਚਾਰੀ ਕੰਮ ਕਰ ਰਹੇ ਸੀ ਤਾਂ ਅਚਾਨਕ ਇਕ ਸਿਲੇਡੰਰ ਫਟ ਗਿਆ ।
ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 2 ਗੰਭੀਰ ਰੂਪ ਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਕੀ ਨਸਰਾਲਾ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਹਰ ਪਹਿਲੂ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਪੰਵਾਸੀ ਪੰਜਾਬੀ ਐ ਤੇ ਪਿਛਲੇ ਕਈ ਸਾਲਾਂ ਤੋਂ ਇਥੇ ਕੰਮ ਕਰਦਾ ਸੀ ।
ਪੁਲਿਸ ਨੇ ਕਿਹਾ ਕਿ ਕੁਝ ਵਿਅਕਤੀ ਇੱਕ ਸਕ੍ਰੈਪ ਮੋਰਟਾਰ ਤੋਂ ਧਾਤ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਫਟ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮ੍ਰਿਤਕਾਂ ਦੇ ਸਰੀਰ ਦੇ ਅੰਗ ਕਈ ਮੀਟਰ ਦੂਰ ਤੱਕ ਉੱਡ ਗਏ।
ਪੰਜ ਜ਼ਖ਼ਮੀਆਂ ਵਿੱਚੋਂ ਇੱਕ ਸ਼ਾਸਤਰੀ ਨਗਰ ਦੀ ਰਹਿਣ ਵਾਲੀ ਗੁਲਸ਼ਨ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਉਹ ਪੈਸੇ ਲੈਣ ਲਈ ਪ੍ਰਵਾਸੀਆਂ ਦੀ ਬਸਤੀ ਵਿੱਚ ਗਈ ਸੀ। ਉਸਨੇ ਦੱਸਿਆ ਕਿ “ਮੈਨੂੰ ਕੁਝ ਮੀਟਰ ਦੂਰ ਸੁੱਟ ਦਿੱਤਾ ਗਿਆ ਅਤੇ ਪੀੜਤਾਂ ਵਿੱਚੋਂ ਇੱਕ ਦਾ ਅੰਗ ਮੇਰੇ ਉੱਤੇ ਡਿੱਗ ਪਿਆ। ਇਹ ਬਹੁਤ ਡਰਾਉਣਾ ਸੀ।
ਦਲਬੀਰ, ਜਿਸ ਦੀ ਝੌਂਪੜੀ ਵਿੱਚ ਧਮਾਕਾ ਹੋਇਆ, ਨੇ ਦੱਸਿਆ ਕਿ ਉਹ ਘਟਨਾ ਦੇ ਸਮੇਂ ਬਾਹਰ ਗਿਆ ਹੋਇਆ ਸੀ। ਉਸ ਦੀ ਮਾਂ ਮਾਮੋ (60) ਦੀ ਮੌਤ ਹੋ ਗਈ ਅਤੇ ਉਸ ਦੀ 8 ਸਾਲਾ ਧੀ ਅਮਰਵਤੀ ਜ਼ਖ਼ਮੀ ਹੋ ਗਈ। ਦੂਜੇ ਪੀੜਤ ਦੀ ਪਛਾਣ ਮੋਹਨ ਲਾਲ (25) ਵਜੋਂ ਹੋਈ ਹੈ।