The Khalas Tv Blog Lok Sabha Election 2024 ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡ ਖੁੱਡਿਆ ‘ਚ EVM ਖਰਾਬ
Lok Sabha Election 2024 Punjab

ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡ ਖੁੱਡਿਆ ‘ਚ EVM ਖਰਾਬ

ਬਠਿੰਡਾ ‘ਚ ਈਵੀਐਮ ਮਸ਼ੀਨ ਖਰਾਬ ਹੋ ਗਈ ਹੈ। ਜਿਸ ਕਾਰਨ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੂੰ ਵੋਟ ਨਹੀਂ ਪਾਈ ਜਾ ਸਕੀ। ਉਹ ਇਸ ਸਮੇਂ ਲਾਈਨ ਵਿੱਚ ਖੜ੍ਹੇ ਹਨ।

Exit mobile version