The Khalas Tv Blog International ਇਮੈਨੁਅਲ ਮੈਕਰੋਨ  ਨੇ ਜਿੱਤੀ ਫਰਾਂਸ ਦੇ ਰਾਸ਼ਟਰਪਤੀ ਦੀ ਚੋਣ
International

ਇਮੈਨੁਅਲ ਮੈਕਰੋਨ  ਨੇ ਜਿੱਤੀ ਫਰਾਂਸ ਦੇ ਰਾਸ਼ਟਰਪਤੀ ਦੀ ਚੋਣ

‘ਦ ਖਾਲਸ ਬਿਊਰੋ:ਫਰਾਂਸ ਦੇ ਰਾਸ਼ਟਰਪਤੀ ਚੋਣ ਲਈ ਐਤਵਾਰ ਨੂੰ ਹੋਈ ਵੋਟਿੰਗ ਵਿੱਚ ਇਮੈਨੁਅਲ ਮੈਕਰੋਨ ਨੇ ਮਾਰੀਨ ਲੇ ਪੇਨ ਨੂੰ ਹਰਾ ਕੇ  ਫ਼ਰਾਂਸ ਦੀ ਰਾਸ਼ਟਰਪਤੀ ਚੋਣ ਦੁਬਾਰਾ ਜਿੱਤ ਲਈ ਹੈ।

ਮੌਜੂਦਾ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਸੱਜੇ ਪੱਖੀ ਨੇਤਾ ਲੇ ਪੇਨ ਵਿਚਾਲੇ ਸਿੱਧਾ ਮੁਕਾਬਲਾ ਦੱਸਿਆ ਜਾ ਰਿਹਾ ਸੀ । 44 ਸਾਲਾ ਮੈਕਰੋਨ  ਨੇ ਦੁਬਾਰਾ ਰਾਸ਼ਟਰਪਤੀ ਚੋਣ ਜਿੱਤੀ ਹੈ।ਫਰਾਂਸ ਦੀਆਂ ਚੋਣਾਂ ‘ਚ ਮਹਿੰਗਾਈ, ਯੂਕਰੇਨ ‘ਤੇ ਰੂਸ ਦਾ ਹਮਲਾ ਅਤੇ ਇਸਲਾਮ ਵੱਡੇ ਮੁੱਦੇ ਬਣ ਕੇ ਸਾਹਮਣੇ ਆਏ ਹਨ।

Exit mobile version