The Khalas Tv Blog India ਹਰਿਆਣਾ ‘ਚ ਆਇਆ ਭੂਚਾਲ
India

ਹਰਿਆਣਾ ‘ਚ ਆਇਆ ਭੂਚਾਲ

Strong earthquake shocks in many areas of North India including Delhi-NCR, 7.2 magnitude earthquake in China

Strong earthquake shocks in many areas of North India including Delhi-NCR, 7.2 magnitude earthquake in China

ਬਿਉਰੋ ਰਿਪੋਰਟ – ਹਰਿਆਣਾ ਦੇ ਕਈ ਇਲਾਕਿਆਂ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਕਰੀਬ 12: 30 ਵਜੇ ਰੋਹਤਕ, ਸੋਨੀਪਤ ਅਤੇ ਪਾਣੀਪਤ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਆਉਣ ਨਾਲ ਲੋਕ ਘਰਾਂ ਤੋਂ ਬਹਰ ਨਿਕਲ ਆਏ। ਭੂਚਾਲ ਦਾ ਮੁੱਖ ਕੇਂਦਰ ਸੋਨੀਪਤ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ – ਸਪੀਕਰ ਸੰਧਵਾਂ ਦੀ ਕੇਂਦਰ ਨੂੰ ਨਸੀਹਤ! ਕਿਸਾਨਾਂ ਤੋਂ ਬਿਨਾਂ ਨਹੀਂ ਬਣ ਸਕਦੇ ਵਿਸ਼ਵ ਗੁਰੂ

Exit mobile version