The Khalas Tv Blog India ਕਰੋਨਾ ਕਾਰਨ ਚਾਰ ਧਾਮ ਯਾਤਰਾ ਲਈ ਸ਼ਰਧਾਲੂਆਂ ਦੀ ਗਿਣਤੀ ਕੀਤੀ ਸੀਮਤ
India

ਕਰੋਨਾ ਕਾਰਨ ਚਾਰ ਧਾਮ ਯਾਤਰਾ ਲਈ ਸ਼ਰਧਾਲੂਆਂ ਦੀ ਗਿਣਤੀ ਕੀਤੀ ਸੀਮਤ

‘ਦ ਖ਼ਾਲਸ ਬਿਊਰੋ : ਦੇਸ਼ ਵਿੱਚ ਕਰੋਨਾ ਦਾ ਪ੍ਰਭਾਵ ਲਗਤਾਰ ਫਿਰ ਤੋਂ ਵੱਧਣ ਲੱਗਾ ਹੈ। ਕਰੋਨਾ ਵਧਦੇ ਕੇਸਾਂ ਕਾਰਨ ਇਸ ਵਾਰ ਚਾਰ ਧਾਮਾਂ ਦੀ ਯਾਤਰਾ ’ਤੇ ਰੋਜ਼ਾਨਾ ਸੀਮਤ ਗਿਣਤੀ ਵਿਚ ਸ਼ਰਧਾਲੂ ਜਾ ਸਕਣਗੇ। 6 ਮਈ ਨੂੰ ਕੇਦਾਰਨਾਥ ਤੇ 8 ਮਈ ਨੂੰ ਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣਗੇ। ਸਰਕਾਰੀ ਹੁਕਮਾਂ ਅਨੁਸਾਰ ਬਦਰੀਨਾਥ ਵਿਚ ਰੋਜ਼ਾਨਾ 15 ਹਜ਼ਾਰ, ਕੇਦਾਰਨਾਥ ਵਿਚ 12 ਹਜ਼ਾਰ, ਗੰਗੋਤਰੀ ਵਿਚ 7 ਹਜ਼ਾਰ ਤੇ ਯਮਨੋਤਰੀ ਵਿਚ 4 ਹਜ਼ਾਰ ਸ਼ਰਧਾਲੂ ਰੋਜ਼ਾਨਾ ਜਾ ਸਕਣਗੇ। ਇਹ ਹੁਕਮ ਅਗਲੇ 45 ਦਿਨਾਂ ਲਈ ਲਾਗੂ ਰਹਿਣਗੇ।

Exit mobile version