The Khalas Tv Blog Punjab ਭਾਰੀ ਮੀਂਹ ਕਾਰਨ ਪਾਤੜਾਂ ‘ਚ ਘਰ ਦੀ ਛੱਤ ਡਿੱਗੀ,ਇੱਕ ਪਰਿਵਾਰ ਦੇ ਚਾਰ ਜੀਆਂ ਦੀ ਮੌ ਤ
Punjab

ਭਾਰੀ ਮੀਂਹ ਕਾਰਨ ਪਾਤੜਾਂ ‘ਚ ਘਰ ਦੀ ਛੱਤ ਡਿੱਗੀ,ਇੱਕ ਪਰਿਵਾਰ ਦੇ ਚਾਰ ਜੀਆਂ ਦੀ ਮੌ ਤ

ਦ ਖ਼ਾਲਸ ਬਿਊਰੋ : ਪਾਤੜਾਂ ‘ਚ ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਭਿਆ ਨਕ ਹਾ ਦਸਾ ਵਾਪਰਿਆ ਹੈ। ਇਸ ਹਾ ਦਸੇ ਵਿੱਚ ਪਤੀ-ਪਤਨੀ ਸਮੇਤ 4 ਲੋਕਾਂ ਦੀ ਮੌ ਤ ਅਤੇ ਇਕ ਜ਼ ਖ਼ਮੀ ਹੋ ਗਿਆ ਹੈ। ਪੁਲਿਸ ਨੇ ਕਿਹਾ ਭਾਰੀ ਮੀਂਹ ਕਾਰਨ ਹਾਦ ਸਾ ਵਾਪ ਰਿਆ ਹੈ। ਜਾਣਕਾਰੀ ਮੁਤਾਬਿਕ ਪਾਤੜਾਂ ਸ਼ਹਿਰ ‘ਚ ਇਕ ਘਰ ਦੀ ਛੱਤ ਡਿੱਗਣ ਕਾਰਨ 4 ਲੋਕਾਂ ਦੀ ਮੌ ਤ ਹੋ ਗਈ ਹੈ, ਜਿਸ ‘ਚ ਛੱਤ ਡਿੱਗਣ ਨਾਲ ਪਤੀ ਪਤਨੀ, ਉਸ ਦੇ ਬੇਟੇ, ਬੇਟੀ ਦੀ ਮੌ ਤ ਹੋ ਗਈ ਹੈ ਜਦਕਿ ਇੱਕ  ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਹਸਪਤਾਲ ਦਾਖਲ ਕੀਤਾ ਗਿਆ ਹੈ।

ਇਸ ਘਟ ਨਾ ਦਾ ਪਤਾ ਚਲਦਿਆਂ ਹੀ ਲੋਕ ਵੱਡੀ ਗਿਣਤੀ ਇਕੱਠੇ ਹੋ ਗਏ। ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਲੋਕਾਂ ਦੀ ਮਦਦ ਨਾਲ ਮਲਬੇ ਹੇਠ ਦੱਬੇ ਪਰਿਵਾਰ ਦੇ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿਚੋਂ 4 ਦੀ ਮੌਕੇ ਉਤੇ ਹੀ ਮੌ ਤ ਹੋ ਗਈ। 5ਵਾਂ ਮੈਂਬਰ ਜ਼ਖਮੀ ਹੋ ਗਿਆ।

ਪਾਤੜਾਂ ਥਾਣਾ ਦੇ ਇੰਚਾਰਜ ਪ੍ਰਕਾਸ਼ ਸਿੰਘ ਅਗਰਵਾਲ ਕਾਲੋਨੀ ‘ਚ ਰਹਿ ਰਹੇ ਇੱਕ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਜਿਸ ‘ਚ 4 ਲੋਕਾਂ ਦੀ ਮੌ ਤ ਹੋ ਗਈ। ਇਕ ਬੱਚਾ ਜ਼ਖਮੀ, ਉਸ ਦਾ ਇਲਾਜ ਚੱਲ ਰਿਹਾ ਹੈ। ਮ੍ਰਿ ਤ ਕਾਂ ਦੀ ਲਾਸਾਂ ਨੂੰ ਪੋਸਟਮਾਰਟਮ ਲਈ ਸਮਾਣਾ ਦੇ ਸਰਕਾਰੀ ਹਸਪਤਾਲ ਭੇਜਿਆ ਜਾ ਰਿਹਾ ਹੈ।

Exit mobile version