The Khalas Tv Blog Punjab ਡੀਜੀਪੀ ਵੀਕੇ ਭੰਵਰਾ ਨੇ ਮੁਹਾਲੀ ਧਮਾ ਕੇ ਨੂੰ ਮੰਨਿਆ ਪੰਜਾਬ ਪੁਲਿਸ ਲਈ ਚੁਣੌ ਤੀ
Punjab

ਡੀਜੀਪੀ ਵੀਕੇ ਭੰਵਰਾ ਨੇ ਮੁਹਾਲੀ ਧਮਾ ਕੇ ਨੂੰ ਮੰਨਿਆ ਪੰਜਾਬ ਪੁਲਿਸ ਲਈ ਚੁਣੌ ਤੀ

ਦ ਖ਼ਾਲਸ ਬਿਊਰੋ : ਡੀਜੀਪੀ ਵੀਕੇ ਭੰਵਰਾ ਨੇ ਮੁਹਾਲੀ ਧ ਮਾਕੇ ਨੂੰ ਪੰਜਾਬ ਪੁਲਿਸ ਲਈ ਚੁਣੌਤੀ ਮੰਨਦਿਆਂ ਕਿਹਾ ਹੈ ਕਿ ਇਸ ਸੰਬੰਧ ਵਿੱਚ ਇੰਟੈਂਲੀਜੈਂਸ ਦੇ ਅਧਿਕਾਰੀਆਂ ਤੇ ਜਿਲ੍ਹਾ ਪੁਲਿਸ ਦੇ ਉੱਚ ਅਧਿਰਾਕੀਆਂ ਨਾਲ ਮੀਟਿੰਗ ਹੋਈ ਹੈ ਤੇ ਇਸ ਕੇਸ ਨੂੰ ਹੱਲ ਕਰਨ ਲਈ ਪੂਰੀ ਕੋਸ਼ਿਸ਼ ਜਾਰੀ ਹੈ। ਇਸ ਹ ਮਲੇ ਵਿੱਚ ਵਰਤਿਆ ਗਿਆ ਵਿਸਫੋਟਕ ਟੀਐੱਨਟੀ ਹੋਣ ਦਾ ਸ਼ੱਕ ਹੈ। ਉਹਨਾਂ ਦਾਅਵਾ ਕੀਤਾ ਕਿ ਸਾਡੇ ਕੋਲ ਇੱਕ ਵੱਡੀ ਲੀਡ ਹੈ ਤੇ ਜਲਦੀ ਮੁਲ ਜ਼ਮਾਂ ਨੂੰ ਗ੍ਰਿਫ਼ਤਾ ਰ ਕਰ ਲਿਆ ਜਾਵੇਗਾ।
ਖਾ ਲਿਸ ਤਾਨ ਨਾਲ ਮਾਮਲੇ ਦਾ ਸਬੰਧ ਹੋਣ ਦੇ ਸਵਾਲ ਉੱਤੇ ਕਿਹਾ ਕਿ ਹਾਲੇ ਜਾਂਚ ਚੱਲ ਰਹੀ ਹੈ ਤੇ ਜੋ ਵੀ ਸਾਹਮਣੇ ਆਏਗਾ,ਦੱਸ ਦਿੱਤਾ ਜਾਵੇਗਾ।ਇਹ ਹ ਮਲਾ ਸ਼ਾਮ ਨੂੰ ਹੋਇਆ ਹੋਣ ਕਾਰਨ ਕੋਈ ਜਾ ਨ ਮਾਲ ਦਾ ਨੁਕ ਸਾਨ ਨਹੀਂ ਹੋਇਆ ਹੈ ਪਰ ਇਹ ਪੰਜਾਬ ਪੁਲਿਸ ਨੂੰ ਇੱਕ ਵੱਡੀ ਚੁਣੌਤੀ ਹੈ ਤੇ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।

Exit mobile version