The Khalas Tv Blog India ਕੁਤੁਬ ਮਿਨਾਰ ਨੂੰ ਲੈ ਕੇ ਦਿੱਲੀ ‘ਚ ਪ੍ਰਦ ਰਸ਼ਨ
India

ਕੁਤੁਬ ਮਿਨਾਰ ਨੂੰ ਲੈ ਕੇ ਦਿੱਲੀ ‘ਚ ਪ੍ਰਦ ਰਸ਼ਨ

ਦ ਖ਼ਾਲਸ ਬਿਊਰੋ : ਹਿੰਦੂਵਾਦੀ ਸੰਗਠਨ ਮਹਾਂਕਾਲ ਮਾਨਵ ਸੈਨਾ ਦੇ ਕਾਰਕੁਨ ਦਿੱਲੀ ਦੇ ਕੁਤੁਬ ਮੀਨਾਰ ਦੀ ਇਤਿਹਾਸਕ ਇਮਾਰਤ ਦਾ ਨਾਂ ਬਦਲ ਕੇ ਵਿਸ਼ਨੂੰ ਸਤੰਭ ਰੱਖਣ ਦੀ ਮੰਗ ਨੂੰ ਲੈ ਕੇ ਪ੍ਰਦ ਰਸ਼ਨ ਕਰ ਰਹੇ ਹਨ। ਇਹ ਵਿਰੋ ਧ ਪ੍ਰਦ ਰਸ਼ਨ ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਸਥਿਤ ਕੁਤੁਬ ਮੀਨਾਰ ਦੇ ਕੋਲ ਕੀਤਾ ਜਾ ਰਿਹਾ ਹੈ। ਕੁਤੁਬ ਮੀਨਾਰ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯੂਨਾਈਟਿਡ ਹਿੰਦੂ ਫਰੰਟ ਸਮੇਤ ਕੁਝ ਹਿੰਦੂ ਸੰਗਠਨਾਂ ਨੇ ਵੀ ਇੱਥੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ, ਜਿਸ ਤੋਂ ਬਾਅਦ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ। ਯੂਨਾਈਟਿਡ ਹਿੰਦੂ ਫਰੰਟ ਨਾਂ ਦੀ ਜਥੇਬੰਦੀ ਦਾ ਕਹਿਣਾ ਹੈ ਕਿ ਕੁਤੁਬ ਮੀਨਾਰ ਅਸਲ ਵਿੱਚ ਵਿਸ਼ਨੂੰ ਥੰਮ੍ਹ ਹੈ। ਇਹ ਟਾਵਰ ਜੈਨ ਅਤੇ ਹਿੰਦੂ ਮੰਦਰਾਂ ਨੂੰ ਤੋੜ ਕੇ ਬਣਾਇਆ ਗਿਆ ਸੀ।

Exit mobile version