ਦਿੱਲੀ – ਭਾਰਤ ਦੀ ਰਾਜਧਾਨੀ ਵਿਚ ਅੱਜ ਸਵੇਰ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਭੁਚਾਲ 9.04 ਮਿੰਟ ’ਤੇ ਆਇਆ। ਇਸ ਸੰਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਝਟਕਿਆਂ ਦੀ ਤੀਬਰਤਾ 3.3 ਦਰਜ ਕੀਤੀ ਗਈ ਹੈ।
ਭੂਚਾਲ ਦੇ ਝਟਕਿਆਂ ਨਾਲ ਹਿੱਲੀ ਦਿੱਲੀ
