The Khalas Tv Blog India ਦਿੱਲੀ ਜਹਾਂਗੀਰਪੁਰੀ ਹਿੰ ਸਾ ਮਾਮਲਾ: ਜਾਂ ਚ ਵਿੱਚ ਆਈ ਤੇਜ਼ੀ
India

ਦਿੱਲੀ ਜਹਾਂਗੀਰਪੁਰੀ ਹਿੰ ਸਾ ਮਾਮਲਾ: ਜਾਂ ਚ ਵਿੱਚ ਆਈ ਤੇਜ਼ੀ

‘ਦ ਖਾਲਸ ਬਿਊਰੋ:ਦਿੱਲੀ ਜਹਾਂਗੀਰਪੁਰੀ ਹਿੰ ਸਾ ਮਾਮਲੇ ਦੀ ਜਾਂਚ ਹੁਣ ਕ੍ਰਾਈਮ ਬਰਾਂਚ ਕਰੇਗੀ । ਕ੍ਰਾਈਮ ਬਰਾਂਚ ਦੀ ਟੀਮ ਨੇ ਘਟਨਾ ਵਾਲੀ ਜਗਾ ਦਾ ਮੁਆਇਨਾ ਕੀਤਾ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਵੀ ਇੱਕਠੀ ਕਰ ਲਈ ਹੈ।ਜਾਂਚ ਵਿੱਚ ਤੇਜੀ ਲਿਆਉਣ ਲਈ ਹੁਣ ਫ਼ਾਰੰਸਿਕ ਟੀਮ ਦੀ ਵੀ ਮਦਦ ਲਈ ਜਾ ਰਹੀ ਹੈ।ਇਸ ਟੀਮ ਨੇ ਅੱਜ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਮੌਕੇ ਤੋਂ ਕੁੱਝ ਸਬੂਤ ਇੱਕਠੇ ਕੀਤੇ ਹਨ। ਪੂਰੇ ਇਲਾਕੇ ਵਿੱਚ ਸੁਰੱ ਖਿਆ ਬਲਾਂ ਦੀ ਤਾਇਨਾਤੀ ਹੋ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 23 ਵਿਅਕਤੀਆਂ ਨੂੰ ਹਿ ਰਾਸਤ ਵਿੱਚ ਲਿਆ ਹੈ, ਜਿਸ ਵਿੱਚੋਂ ਦੋ ਨਾਬਾਲਿਗ ਹਨ ਤੇ ਅੱਜ ਇਹਨਾਂ ਸਾਰਿਆਂ ਨੂੰ ਪੁਲਿਸ ਰੋਹਿਣੀ ਕੋਰਟ ਵਿੱਚ ਪੇਸ਼ ਕਰੇਗੀ । ਹਨੂੰਮਾਨ ਜੈਅੰਤੀ ਦੇ ਦੌਰਾਨ ਨਿਕਲ ਰਹੀ ਸ਼ੋਭਾ ਯਾਤਰਾ ‘ਚ ਪੱ ਥਰਾਅ ਹੋਇਆ ਸੀ,ਜਿਸ ਕਾਰਣ ਹਿੰ ਸਾ ਭੜ ਕ ਗਈ ਸੀ ਤੇ ਫ਼ਾ ਇਰਿੰਗ ਵੀ ਹੋਈ ਸੀ।

Exit mobile version