‘ ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾ ਕੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਵੋਟਾਂ ਦੀ ਸੌੜੀ ਰਾਜਨੀਤੀ ਕਰਕੇ ਗੁਰੂ ਸਾਹਿਬ ਜੀ ਦੀ ਬੇ ਅਦਬੀ ਕਰਵਾ ਰਹੇ ਹਨ, ਫਿਰ ਬੇ ਅਦਬੀ ਕਰਨ ਦਾ ਯਤਨ ਕੀਤਾ ਹੈ। ਹੁਣ ਇਹ ਬੰ ਬ ਧਮਾ ਕੇ ਕਰਵਾਏ ਜਾ ਰਹੇ ਹਨ। ਲੋਕਾਂ ਦੀ ਯੋਗਤਾ ਖਤਮ ਹੋਈ ਜਾ ਰਹੀ ਹੈ। ਇੱਕ ਕਮਿਊਨਿਟੀ ਨੂੰ ਡਰਾ ਕੇ ਉਨ੍ਹਾਂ ਨੂੰ ਅੱਡ ਕਰਨ ਵਾਸਤੇ ਲੋਕਤੰਤਰ ਨੂੰ ਡੰਡਾਤੰਤਰ ਬਣਾ ਕੇ ਇੱਕ ਇਸ ਤਰ੍ਹਾਂ ਦੇ ਪਾਸੇ ਮੋੜਿਆ ਜਾ ਰਿਹਾ ਹੈ ਜੋ ਪੰਜਾਬ ਲਈ ਬਹੁਤ ਖ਼ਤਰ ਨਾਕ ਹੈ।