‘ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ‘ਚ ਅੱਤ ਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜ ਪ ਦੌਰਾਨ ਅੱਤਵਾ ਦੀਆਂ ਨੇ ਸੀਆਰਪੀਐਫ ਦੇ ਜਵਾਨ ‘ਤੇ ਗੋ ਲੀਬਾਰੀ ਕੀਤੀ ਹੈ। ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਸ਼ੋਪੀਆਂ ਦੇ ਰਹਿਣ ਵਾਲੇ ਸੀਆਰਪੀਐਫ ਜਵਾਨ ਮੁਖਤਾਰ ਅਹਿਮਦ ਦੋਹੀ ‘ਤੇ ਅੱਤ ਵਾਦੀਆਂ ਨੇ ਗੋ ਲੀ ਬਾਰੀ ਕੀਤੀ। ਹਸਪਤਾਲ ਲਿਜਾਂਦੇ ਸਮੇਂ ਜਵਾਨ ਦੀ ਮੌ ਤ ਹੋ ਗਈ।
ਜਾਣਕਾਰੀ ਮੁਤਾਬਿਕ ਜਿਸ ਜਵਾਨ ‘ਤੇ ਅੱਤਵਾ ਦੀਆਂ ਨੇ ਗੋਲੀ ਬਾਰੀ ਕੀਤੀ, ਉਹ ਛੁੱਟੀ ‘ਤੇ ਆਪਣੇ ਘਰ ਆਇਆ ਸੀ। ਪਿਛਲੇ ਤਿੰਨ ਦਿਨਾਂ ‘ਚ ਅੱਤ ਵਾਦੀ ਹਮ ਲਿਆਂ ਦਾ ਇਹ ਚੌਥਾ ਮਾ ਮਲਾ ਹੈ। ਪੀਟੀਆਈ ਮੁਤਾਬਕ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਹਮਲਾਵ ਰਾਂ ਨੂੰ ਫੜਨ ਲਈ ਤਲਾ ਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ