The Khalas Tv Blog India ਕੋਵਿਡਸ਼ੀਲ ਤੇ ਕੋਵੈਕਸੀਨ ਨੂੰ ਮਾਰੀਕਟ ਵਿਕਰੀ ਦੀ ਮਿਲੀ ਇਜਾਜ਼ਤ
India Punjab

ਕੋਵਿਡਸ਼ੀਲ ਤੇ ਕੋਵੈਕਸੀਨ ਨੂੰ ਮਾਰੀਕਟ ਵਿਕਰੀ ਦੀ ਮਿਲੀ ਇਜਾਜ਼ਤ

‘ਦ ਖ਼ਾਲਸ ਬਿਊਰੋ :- ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ (DCGI) ਨੇ ਬਾਲਗਾਂ ਨੂੰ ਐਂਟੀ-ਕੋਵਿਡ-19 ਟੀਕੇ ਲਾਉਣ ਲਈ ‘ਕੋਵੀਸ਼ੀਲਡ’ ਤੇ ‘ਕੋਵੈਕਸੀਨ’ ਟੀਕਿਆਂ ਦੀ ਨਿਯਮਤ ਮਾਰਕੀਟ ਵਿਕਰੀ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਮਨਜ਼ੂਰੀ ਨਵੇਂ ਡਰੱਗਜ਼ ਅਤੇ ਕਲੀਨਿਕਲ ਟਰਾਇਲ ਨਿਯਮਾਂ 2019 ਦੇ ਤਹਿਤ ਦਿੱਤੀ ਗਈ ਹੈ।

Exit mobile version