The Khalas Tv Blog India Breaking News-ਕੋਰੋਨਾ ਦੀ ਲਾਗ ਤੋਂ ਉੱਭਰੇ ਮਰੀਜ਼ ਵੈਕਸੀਨ ਲਗਵਾਉਣ ਤੋਂ ਪਹਿਲਾਂ ਪੜ੍ਹ ਲੈ ਇਹ ਨਿਰਦੇਸ਼
India Punjab

Breaking News-ਕੋਰੋਨਾ ਦੀ ਲਾਗ ਤੋਂ ਉੱਭਰੇ ਮਰੀਜ਼ ਵੈਕਸੀਨ ਲਗਵਾਉਣ ਤੋਂ ਪਹਿਲਾਂ ਪੜ੍ਹ ਲੈ ਇਹ ਨਿਰਦੇਸ਼

FILE PHOTO: Vials with a sticker reading, "COVID-19 / Coronavirus vaccine / Injection only" and a medical syringe are seen in front of a displayed Pfizer logo in this illustration taken October 31, 2020. REUTERS/Dado Ruvic/Illustration/File Photo

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-Covid-19 ਟੀਕਾਕਰਣ ਲਈ ਬਣੇ ਸਰਕਾਰੀ ਪੈਨਲ ਨੈਸ਼ਨਲ ਐਕਸਪਰਟ ਗਰੁੱਪ ਆਨ ਵੈਰਸੀਨ ਐਡਮਿਨਿਸਟ੍ਰੇਸ਼ਨ (NEGVAC) ਨੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੂੰ ਕੋਰੋਨਾ ਵਾਇਰਸ ਦੇ ਟੀਕਾਕਰਣ ਲਈ ਨਵੀਂ ਸਲਾਹ ਦਿੱਤੀ ਹੈ। ਇਸਨੂੰ ਸਵੀਕਾਰ ਕਰ ਲਿਆ ਹੈ। ਇਸਦੇ ਅਨੁਸਾਰ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦਾ ਟੀਕਾਕਰਣ ਤਿੰਨ ਮਹੀਨਿਆਂ ਲਈ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ। ਕੋਰੋਨਾ ਦੀ ਲਾਗ ਤੋਂ ਉੱਭਰਨ ਵਾਲੇ ਮਰੀਜਾਂ ਨੂੰ ਇਹ ਟੀਕਾ ਤਿੰਨ ਮਹੀਨੇ ਤੋਂ ਬਾਅਦ ਲਗਵਾਉਣ ਦੀ ਸਲਾਹ ਦਿੱਤੀ ਗਈ ਹੈ। ਇਹ ਸਲਾਹ ਸੂਬਿਆਂ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨਾਲ ਸਾਂਝੀ ਕੀਤੀ ਗਈ ਹੈ।

Exit mobile version