ਫਤਿਹਗੜ੍ਹ ਸਾਹਿਬ ਸੀਟ ‘ਤੇ ਕਾਂਗਰਸੀ ਉਮੀਦਵਾਰ 31812 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਅਮਰ ਸਿੰਘ ਨੂੰ 320980 ਵੋਟਾਂ ਮਿਲੀਆਂ ਹਨ। ਦੂਜੇ ਨੰਬਰ ‘ਤੇ ‘ਆਪ’ ਦੇ ਗੁਰਪ੍ਰੀਤ ਜੀਪੀ ਹਨ, ਉਨ੍ਹਾਂ ਨੂੰ 298168 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਖਾਲਸਾ ਨੂੰ 120795 ਅਤੇ ਭਾਜਪਾ ਦੇ ਗੇਜਾ ਰਾਮ ਨੂੰ 125707ਵੋਟਾਂ ਮਿਲੀਆਂ।
ਫਤਿਹਗੜ੍ਹ ਸਾਹਿਬ ਸੀਟ ‘ਤੇ ਗਿਣਤੀ ਜਾਰੀ, ਕਾਂਗਰਸ ਦੇ ਅਮਰਜੀਤ 19806 ਵੋਟਾਂ ਨਾਲ ਅੱਗੇ
