The Khalas Tv Blog Punjab ਜਲੰਧਰ ਨੂੰ ਮਿਲਿਆ ਨਵਾਂ ਮੇਅਰ, ਮੁੱਖ ਮੰਤਰੀ ਨੇ ਨਾਮ ਦਾ ਕੀਤਾ ਐਲਾਨ
Punjab

ਜਲੰਧਰ ਨੂੰ ਮਿਲਿਆ ਨਵਾਂ ਮੇਅਰ, ਮੁੱਖ ਮੰਤਰੀ ਨੇ ਨਾਮ ਦਾ ਕੀਤਾ ਐਲਾਨ

ਬਿਉਰੋ ਰਿਪੋਰਟ – ਜਲੰਧਰ ‘ਚ ਆਮ ਆਦਮੀ ਪਾਰਟੀ ਨੇ ਆਪਣੇ ਮੇਅਰ ਦੇ ਨਾਮ ਦਾ ਐਲਾਨ ਕਰ ਦਿਤਾ ਹੈ। ਵਾਰਡ ਨੰਬਰ 62 ਤੋਂ ਕੌਂਸਲਰ ਵਿਨੀਤ ਧੀਰ ਜਲੰਧਰ ਦੇ ਨਵੇ ਮੇਅਰ ਹੋਣਗੇ। ਇਸ ਦੇ ਨਾਲ ਹੀ ਬਲਬੀਰ ਸਿੰਘ ਬਿੱਟੂ ਨੂੰ ਸੀਨੀਅਰ ਡਿਪਟੀ ਮੇਅਰ ਤੇ ਵਾਰਡ ਨੰਬਰ 38 ਤੋਂ ਕੌਂਸਲਰ ਮਲਕੀਤ ਸਿੰਘ ਨੂੰ ਡਿਪਟੀ ਮੇਅਰ ਲਗਾਇਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਇਹ ਜਾਣਕਾਰੀ ਸਾਂਝੀ ਕੀਤੀ ਹੈ।


ਇਹ ਵੀ ਪੜ੍ਹੋ – ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੇ ਮਹੌਲ ਸਬੰਧੀ ਸਿੱਖ ਜਥਿਆਂ ਨੇ ਲਏ ਸਾਂਝੇ ਫੈਸਲੇ

 

Exit mobile version