The Khalas Tv Blog Punjab ਪੰਜਾਬ ‘ਚ ਕ ਰੋਨਾ ਕੇ ਸਾਂ ਨੇ ਫੜੀ ਰਫ਼ਤਾਰ
Punjab

ਪੰਜਾਬ ‘ਚ ਕ ਰੋਨਾ ਕੇ ਸਾਂ ਨੇ ਫੜੀ ਰਫ਼ਤਾਰ

‘ਦ ਖ਼ਾਲਸ ਬਿਊਰੋ : ਦੇਸ਼ ਭਰ ਵਿੱਚ ਕ ਰੋਨਾ ਦੇ ਵੱਧ ਰਹੇ ਕੇ ਸਾਂ ਦੇ ਚੱਲਦਿਆਂ ਸੂਬਾ ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ 6641 ਨਵੇਂ ਕੇ ਸ ਆਏ ਸਾਹਮਣੇ ਹਨ। ਜਿਸ ਕਾਰਨ ਐਕ ਟਿਵ ਮਰੀ ਜ਼ਾਂ ਦੀ ਗਿਣਤੀ 43977 ਹੋ ਗਈ ਹੈ ਅਤੇ ਇਸ ਬੀਮਾਰੀ ਕਾਰਨ 26 ਮੌ ਤਾਂ ਹੋਈਆਂ ਹਨ। ਜਦੋਂ ਕਿ ਸੂਬੇ ‘ਚ ਹੁਣ ਤੱਕ ਸਾਹਮਣੇ ਆਏ ਕੇਸਾਂ ਵਿੱਚ,ਕੁੱਲ ਪਾਜ਼ੀਟਿਵ ਮਰੀ ਜ਼ਾਂ ਦੀ ਗਿਣਤੀ 676947 ਹੋ ਗਈ ਹੈ ਜਦੋਂ ਕਿ 616153 ਮਰੀ ਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸੰਬੰਧੀ ਕੇਂਦਰ ਵੱਲੋਂ ਟੈ ਸਟਿੰਗ ਤੇਜ਼ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।

Exit mobile version