The Khalas Tv Blog Punjab ਕਾਂਗਰਸ ਵਿਧਾਇਕ ਦਾ ਅਕਾਲੀਆਂ ਨੂੰ ਅਣਪਛਾਤੀ ਪੁਲਿਸ ਬਾਰੇ ਸਵਾਲ
Punjab

ਕਾਂਗਰਸ ਵਿਧਾਇਕ ਦਾ ਅਕਾਲੀਆਂ ਨੂੰ ਅਣਪਛਾਤੀ ਪੁਲਿਸ ਬਾਰੇ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵਿਧਾਇਕ ਕੁਲਦੀਪ ਵੈਦ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਵੀਂ ਐੱਸਆਈਟੀ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਸਵਾਲ ਪੁੱਛਦਿਆਂ ਕਿਹਾ ਕਿ ‘ਜੇ ਇਨ੍ਹਾਂ ਨੇ ਕੋਈ ਕੰਮ ਗਲਤ ਨਹੀਂ ਕੀਤਾ ਤਾਂ ਇਹ ਇੰਨਾ ਡਰਦੇ ਕਿਉਂ ਹਨ। 14 ਅਕਤੂਬਰ 2015 ਵਿੱਚ ਇੱਕ ਐੱਫਆਈਆਰ ਦਰਜ ਹੋਈ, ਇੱਕ ਐੱਫਆਈਆਰ 18 ਅਕਤੂਬਰ 2015 ਵਿੱਚ ਦਰਜ ਹੋਈ। ਸ਼੍ਰੋਮਣੀ ਅਕਾਲੀ ਦਲ ਨੇ ਉਦੋਂ ਕਹਿ ਦਿੱਤਾ ਕਿ ਅਣਪਛਾਤੀ ਪੁਲਿਸ ਨੇ ਗੋਲੀਆਂ ਚਲਾਈਆਂ। ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਦੇ ਪੁਲਿਸ ਵੀ ਅਣਪਛਾਤੀ ਹੋਈ ਹੈ’।

Exit mobile version