The Khalas Tv Blog Punjab “ਕਾਂਗਰਸ ਪਾਰਟੀ ਨੇ ਗਧਿਆਂ ਤੋਂ ਸ਼ੇਰ ਮ ਰ ਵਾ ਦਿੱਤੇ”
Punjab

“ਕਾਂਗਰਸ ਪਾਰਟੀ ਨੇ ਗਧਿਆਂ ਤੋਂ ਸ਼ੇਰ ਮ ਰ ਵਾ ਦਿੱਤੇ”

ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਰਨ ਤੋਂ  ਕਾਂਗਰਸ ਵਿੱਚ ਆਪਸੀ ਕਲੇਸ਼ ਹੁਣ ਹੋਰ ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੀ ਪਾਰਟੀ ਦੇ ਆਗੂਆਂ ਨੂੰ ਨਿ ਸ਼ਾਨਾਂ ਬਣਾਇਆ ਹੈ।  ਬਿੱਟੂ ਨੇ ਨਵਜੋਤ ਸਿੱਧੂ ਦਾ ਨਾਂ ਲਏ ਬਿਨਾਂ ਕਿਹਾ ਕਿ ਮਿਸ ਗਾਈਡੇ ਡ ਮਿ ਜ਼ਾਇ ਲ ਨੇ ਸਾਡੀ ਪਾਰਟੀ ਦਾ ਹੀ ਨੁਕਸਾਨ ਕਰ ਦਿੱਤਾ ਹੈ। ਮਿਸ ਗਾਈ ਡੇਡ ਮਿਜ਼ਾ ਇਲ ਨੇ ਸਾਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮਿਜ਼ਾ ਇਲ ਸਾਡੇ ਹੀ ਘਰ ਵਿੱਚ ਚਲ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਗਲਤੀਆਂ ਕੀਤੀਆਂ ਹਨ ਤੇ ਅਸੀਂ ਭੁਗਤ ਰਹੇ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਗਧਿਆਂ ਤੋਂ ਸ਼ੇਰ ਮ ਰਵਾ ਦਿੱਤੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਿਆਸੀ ਆਗੂਆਂ ਵੱਲੋਂ ਚੋਣਾਂ ਦੌਰਾਨ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਅਤੇ ਜਦੋਂ ਉਹ ਸੱਤਾ ਵਿੱਚ ਆਉਦੇ ਹਨ ਤਾਂ ਆਮ ਲੋਕਾਂ ਦੀ ਗੱਲ ਨਹੀੰ ਸਣਦੇ

Exit mobile version