The Khalas Tv Blog India ਕਾਂਗਰਸ ਵਲੋਂ ਚੋਣਾਂ ਵਾਲੇ ਸੂਬਿਆਂ ‘ਚ ਸਾਰੀਆਂ ਸਿਆਸੀ ਰੈਲੀਆਂ ਰੱਦ
India Punjab

ਕਾਂਗਰਸ ਵਲੋਂ ਚੋਣਾਂ ਵਾਲੇ ਸੂਬਿਆਂ ‘ਚ ਸਾਰੀਆਂ ਸਿਆਸੀ ਰੈਲੀਆਂ ਰੱਦ

‘ਦ ਖਾਲਸ ਬਿਉਰੋ : ਕੋਰੋਨਾ ਕਹਿਰ ਦੇ ਕਾਰਨ ਕਾਂਗਰਸ ਚੋਣਾਂ ਵਾਲੇ ਸੂਬਿਆਂ ਵਿੱਚ ਚੋਣ ਰੈਲੀਆਂ ਨਹੀਂ ਕਰੇਗੀ। ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਨੁਗੋਪਾਲ ਨੇ ਅੱਜ ਇੱਕ ਵੱਡਾ ਬਿਆਨ ਜਾਰੀ ਕਰਦਿਆਂ ਇਹ ਜਾਣਕਾਰੀ ਦਿਤੀ ਗਈ ਹੈ।ਇਹ ਫੈਸਲਾ ਉਸ ਸਮੇਂ ਆਇਆ ਹੈ,ਜਦੋਂ ਦੇਸ਼ ਦੇ ਵਿੱਚ ਕੋਰੋਨਾ ਕੇਸ ਵਧਦੇ ਜਾ ਰਹੇ ਹਨ ਅਤੇ ਕਈ ਰਾਜਾਂ ਨੇ ਸਖ਼ਤ ਪਾਬੰਦੀਆਂ ਵੀ ਲਾ ਦਿਤੀਆਂ ਹਨ।

Exit mobile version