The Khalas Tv Blog Punjab ਚੰਨੀ ਨੇ ਕੀਤਾ ਸਿਮਰਨਜੀਤ ਸਿੰਘ ਮਾਨ ਦੇ ਹਲਕੇ ਦਾ ਦੌਰਾ
Punjab

ਚੰਨੀ ਨੇ ਕੀਤਾ ਸਿਮਰਨਜੀਤ ਸਿੰਘ ਮਾਨ ਦੇ ਹਲਕੇ ਦਾ ਦੌਰਾ

‘ਦ ਖ਼ਾਲਸ ਬਿਊਰੋ :ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਚਰਨਜੀਤ ਸਿੰਘ ਚੰਨੀ ਨੇ ਅੱਜ ਹਲਕਾ ਅਮਰਗੜ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਸੰਬੋਧਨ ਕੀਤਾ।ਉਹਨਾਂ ਪਾਰਟੀ ਦੇ ਅੱਮਰਗੜ ਤੋਂ ਪਾਰਟੀ ਦੇ ਉਮੀਦਵਾਰ ਸਮੀਤ ਸਿੰਘ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੇ ਕਿਹਾ ਕਿ ਸਮੀਤ ਸਿੰਘ ਇੱਕ ਪੜਿਆ ਲਿਖਿਆ ਤੇ ਜਾਗਰੂਕ ਨੌਜਵਾਨ ਹੈ। ਇਸੇ ਲਈ ਪਾਰਟੀ ਨੇ ਸਮੀਤ ਸਿੰਘ ਨੂੰ ਇਸ ਹਲਕੇ ਤੋਂ ਟਿਕਟ ਦਿਤੀ ਹੈ। ਵਰਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਇਸੇ ਹੱਲਕੇ ਤੋਂ ਚੋਣ ਲੜ ਰਹੇ ਹਨ ਜੋ ਕਿ ਪੰਜਾਬ ਦੇ ਇੱਕ ਤੱਬਕੇ ਤੇ ਆਪਣਾ ਖਾਸ ਅਸਰ ਰਖਦੇ ਹਨ।

Exit mobile version