The Khalas Tv Blog Punjab ਠੇਕਾ ਮੁਲਾਜ਼ਮਾਂ ਲਈ ਚੰਨੀ ਸਰਕਾਰ ਨੇ ਬਿੱਲ ਕੀਤਾ ਪੇਸ਼
Punjab

ਠੇਕਾ ਮੁਲਾਜ਼ਮਾਂ ਲਈ ਚੰਨੀ ਸਰਕਾਰ ਨੇ ਬਿੱਲ ਕੀਤਾ ਪੇਸ਼

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਕੱਲ੍ਹ ਠੇਕਾ ਮੁਲਾਜ਼ਮਾਂ ਲਈ ਵਿਸ਼ੇਸ਼ ਬਿੱਲ ਪਾਸ ਕੀਤਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜ਼ੇਸ਼ਨ ਆਫ਼ ਠੇਕਾ ਮੁਲਾਜ਼ਮਾਂ ਬਿੱਲ 2021। ਬਿੱਲ ਨੂੰ ਸਦਨ ਵਿੱਚ ਪਾਸ ਕੀਤਾ। ਹਾਲ ਹੀ ਵਿੱਚ ਚੰਨੀ ਸਰਕਾਰ ਨੇ ਸੂਬੇ ਵਿੱਚ 36,000 ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵੀ ਐਲਾਨ ਕੀਤਾ ਹੈ।

Exit mobile version