The Khalas Tv Blog Punjab ਪੰਜਾਬ ‘ਚ ਬਦਲਿਆ ਮੌਸਮ, ਗੁਰਦਾਸਪੁਰ ‘ਚ ਪਿਆ ਮੀਂਹ
Punjab

ਪੰਜਾਬ ‘ਚ ਬਦਲਿਆ ਮੌਸਮ, ਗੁਰਦਾਸਪੁਰ ‘ਚ ਪਿਆ ਮੀਂਹ

ਪੰਜਾਬ ਵਿੱਚ ਲੋਕਾਂ ਦੇ ਗਰਮੀ ਨੇ ਵੱਟ ਕੱਢੇ ਹੋਏ ਹਨ। ਮਈ ਦੇ ਮਹਿਨੇ ਵਿੱਚ ਹੀ ਤਾਪਮਾਨ 45 ਡੀਗਰੀ ਦੇ ਆਸਪਾਸ ਪਹੁੰਚਿਆ ਹੋਇਆ ਹੈ। ਪਰ ਅੱਜ ਮੌਸਮ ਨੇ ਕਰਵਟ ਲਈ ਹੈ। ਗੁਰਦਾਸਪੁਰ ਵਿੱਚ ਰਾਤ ਸਮੇਂ ਮੀਂਹ ਪੈਂਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਗੁਰਦਾਸਪੁਰ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦੱਸ ਦੇਈਏ ਕਿ 24 ਮਈ ਦੀ ਰਾਤ ਨੂੰ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਤੇਜ ਹਵਾਂਵਾ ਚੱਲਣ ਦੀਆਂ ਖਬਰਾਂ ਹਨ।

ਫਿਲਹਾਲ ਗੁਰਦਾਸਪੁਰ ਦੇ ਲੋਕਾਂ ਨੂੰ ਗਰਮੀ ਨਿਜਾਤ ਮਿਲੀ ਹੈ। ਮੀਂਹ ਪੈਣ ਦੀਆਂ ਖ਼ਬਰਾਂ ਫਿਲਹਾਲ ਸਿਰਫ ਗੁਰਦਾਸਪੁਰ ਤੋਂ ਹੀ ਆ ਰਹੀਆਂ ਹਨ।

ਇਹ ਵੀ ਪੜ੍ਹੋ –  ‘AAP’ਦੇ ਉਮੀਦਵਾਰ ਦੀ ਦਾਅਵੇਦਾਰੀ ਖ਼ਤਰੇ ‘ਚ ! ‘RTI’ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਕੀਤੀ ਸ਼ਿਕਾਇਤ

 

Exit mobile version