The Khalas Tv Blog India ਦਿੱਲੀ ਅਤੇ ਕਰਨਾਟਕਾ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਪਟਾਕੇ ਚਲਾਉਣ ‘ਤੇ ਲਗਾਇਆ ਬੈਨ
India

ਦਿੱਲੀ ਅਤੇ ਕਰਨਾਟਕਾ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਪਟਾਕੇ ਚਲਾਉਣ ‘ਤੇ ਲਗਾਇਆ ਬੈਨ

 

‘ਦ ਖ਼ਾਲਸ ਬਿਊਰੋਂ :-  ਦਿੱਲੀ ਅਤੇ ਕਰਨਾਟਕਾ ਤੋਂ ਬਾਅਦ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੋਰੋਨਾ ਮਹਾਮਾਰੀ ਦੇ ਖਤਰੇ ਨੂੰ ਦੇਖਦੇ ਹੋਏ, UT ਨੇ ਵੀ ਚੰਡੀਗੜ੍ਹ ‘ਚ ਕਿਸੇ ਵੀ ਤਰ੍ਹਾਂ ਦੇ ਪਟਾਕਿਆਂ ਨੂੰ ਖਰੀਦਣ, ਵੇਚਣ ਅਤੇ ਚਲਾਉਣ ‘ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਇਹ ਫੈਸਲਾ ਆਫਤ ਐਕਟ ਤਹਿਤ ਲਾਗੂ ਕੀਤਾ ਗਿਆ ਹੈ। ਯੂਟੀ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਕਾਪੀ:-

Exit mobile version