‘ਦ ਖਾਲਸ ਬਿਊਰੋ:ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆਵਾਂ ਸੰਬੰਧੀ ਬਦਲਾਅ ਕੀਤੇ ਗਏ ਹਨ। ਅਗਲੇ ਸਾਲ ਤੋਂ ਇਹਨਾਂ ਕਲਾਸਾਂ ਦੀ ਪ੍ਰੀਖਿਆ ਸਿਰਫ਼ ਇੱਕ ਵਾਰ ਹੋਵੇਗੀ। । ਇਸ ਸਾਲ ਸੈਸ਼ਨ 2022-23 ਵਿੱਚ ਕ ਰੋਨਾ ਕਾਰਨ ਬੋਰਡ 10ਵੀਂ-12ਵੀਂ ਦੀ ਪ੍ਰੀਖਿਆ ਦੋ ਟਰਮਾਂ ‘ਚ ਕਰਵਾ ਰਿਹਾ ਹੈ ਪਰ ਅਗਲੇ ਸੈਸ਼ਨ ਤੋਂ ਪ੍ਰੀਖਿਆ ਦੋ ਟਰਮਾਂ ਵਿੱਚ ਨਹੀਂ ਹੋਵੇਗੀ।ਇਸ ਦੇ ਨਾਲ ਹੀ ਪਹਿਲੀ ਟਰਮ ਦੀ ਪ੍ਰੀਖਿਆ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ। ਜਦੋਂ ਕਿ ਦੂਜੇ ਟਰਮ ਦੀ ਪ੍ਰੀਖਿਆ 26 ਅਪਰੈਲ ਤੋਂ ਹੋਵੇਗੀ।