The Khalas Tv Blog Punjab ਕਾਂਗਰਸੀ ਉਮੀਦਵਾਰ ਖ਼ਿ ਲਾਫ਼ ਮਾਮਲਾ ਦਰਜ
Punjab

ਕਾਂਗਰਸੀ ਉਮੀਦਵਾਰ ਖ਼ਿ ਲਾਫ਼ ਮਾਮਲਾ ਦਰਜ

‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜ ਸਮੇਤ 15 ਵਿਅਕਤੀਆਂ ਦੇ ਖ਼ਿ ਲਾਫ਼ ਇਕ ਵਿਅਕਤੀ ਨਾਲ ਕੁੱਟ ਮਾਰ ਕਰਨ ਦੇ ਦੋ ਸ਼ ਤਹਿਤ ਪੁਲਿ ਸ ਨੇ ਮਾਮ ਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਸ਼ਰਾ ਬ ਠੇਕੇਦਾਰ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝ ੜਪ ਨੂੰ ਲੈ ਕੇ ਇਹ ਮਾ ਮਲਾ ਦਰਜ ਕੀਤਾ ਗਿਆ ਹੈ।

Exit mobile version