The Khalas Tv Blog India ਕੈਨੇਡਾ ਰੈਫਰੈਂਡਮ-2020 ਦੀ ਨਹੀਂ ਕਰੇਗਾ ਹਮਾਇਤ, ਕੈਪਟਨ ਨੇ ਜਸਟਿਨ ਟਰੂਡੋ ਦੇ ਫੈਸਲੇ ਦਾ ਕੀਤਾ ਸਵਾਗਤ
India International Punjab

ਕੈਨੇਡਾ ਰੈਫਰੈਂਡਮ-2020 ਦੀ ਨਹੀਂ ਕਰੇਗਾ ਹਮਾਇਤ, ਕੈਪਟਨ ਨੇ ਜਸਟਿਨ ਟਰੂਡੋ ਦੇ ਫੈਸਲੇ ਦਾ ਕੀਤਾ ਸਵਾਗਤ

Canada's Prime Minister Justin Trudeau arrives for a press conference after the G20 Summit in Hamburg, Germany, July 8, 2017. / AFP PHOTO / Tobias SCHWARZ (Photo credit should read TOBIAS SCHWARZ/AFP/Getty Images)

‘ਦ ਖਾਲਸ ਬਿਊਰੋ:- ਕੈਨੇਡਾ ਸਰਕਾਰ ਨੇ ‘ਸਿੱਖਸ ਫਾਰ ਜਸਟਿਸ’ (SFG) ਨੂੰ ਨਕਾਰ ਦਿੱਤਾ ਹੈ, ਕੈਨੇਡਾ ਦੇ ਇਸ ਫੈਸਲੇ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਆਗਤ ਕੀਤਾ ਹੈ। ਖਾਲਿਸਤਾਨ ਦੇ ਵਿਰੋਧ ਵਿੱਚ ਇਹ ਕੈਨੇਡਾ ਸਰਕਾਰ ਦਾ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

 

ਕੈਨੇਡਾ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਦਿੱਤੀ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਟਰੂਡੋ ਸਰਕਾਰ ਦਾ ਇਹ ਫੈਸਲਾ ਸ਼ਪੱਸ਼ਟ ਸਟੈਡ ਉਦਾਹਰਣ ਪੇਸ਼ ਕਰਨ ਵਾਲਾ ਹੈ। ਕੈਪਟਨ ਨੇ ਕਿਹਾ ਕਿ ਉਮੀਦ ਹੈ ਕਿ ਬਾਕੀ ਦੇਸ਼ ਵੀ ਕੈਨੇਡਾ ਦੀ ਸੋਚ ਨੂੰ ਅਪਣਾਉਣਗੇ।

 

Exit mobile version