The Khalas Tv Blog Punjab ਬੀਐਸਐਫ ਨੇ ਇਕ ਘੁਸਪੈਠੀਆ ਕੀਤਾ ਢੇਰ
Punjab

ਬੀਐਸਐਫ ਨੇ ਇਕ ਘੁਸਪੈਠੀਆ ਕੀਤਾ ਢੇਰ

ਬਿਊਰੋ ਰਿਪੋਰਟ – ਅੰਮ੍ਰਿਤਸਰ (Amritsar) ਦੇ ਪਿੰਡ ਰਤਨ ਖੁਰਦ (Ratan Khurd) ਨੇੜੇ ਬੀਐਸਐਫ (BSF) ਨੇ ਇਕ ਘੁਸਪੈਠੀਏ ਨੂੰ ਮਾਰ ਮੁਕਾਇਆ ਹੈ। ਇਹ ਘੁਸਪੈਠੀਆ ਕੌਮਾਤਰੀ ਸਰਹੱਦ ਪਾਰ ਕਰਕੇ ਸਰਹੱਦੀ ਸੁਰੱਖਿਆ ਵਾੜ ਵੱਲ ਵਧ ਰਿਹਾ ਸੀ। ਬੀਐਸਐਫ ਵੱਲੋਂ ਤੁਰੰਤ ਹਰਕਤ ਵਿਚ ਆ ਕੇ ਘੁਸਪੈਠੀਏ ਨੂੰ ਢੇਰ ਕਰ ਦਿੱਤਾ। 

ਬੀਐਸਐਫ ਨੇ ਦੱਸਿਆ ਕਿ 16 ਸਤੰਬਰ ਦੀ ਰਾਤ ਨੂੰ ਉਨ੍ਹਾਂ ਪਾਕਿਸਤਾਨ ਵਾਲੇ ਪਾਸੇ ਤੋਂ ਸ਼ੱਕੀ ਹਰਕਤ ਦੇਖੀ। ਉਨ੍ਹਾਂ ਘੁਸਪੈਠੀਏ ਨੂੰ ਚਣੌਤੀ ਦਿੱਤੀ ਪਰ ਉਹ ਨਾ ਰੁਕਿਆ ਤੇ ਲਗਾਤਾਰ ਵਧਦਾ ਗਿਆ। ਜਦੋਂ ਉਹ ਨਾ ਰੁਕਿਆ ਤਾਂ ਉਨ੍ਹਾਂ ਗੋਲੀਬਾਰੀ ਕਰਕੇ ਉਸ ਨੂੰ ਢੇਰ ਕਰ ਦਿੱਤਾ।

ਇਹ ਵੀ ਪੜ੍ਹੋ –  ਐਂਟੀਬਾਇਓਟਿਕ ਵਰਤਣ ਵਾਲੇ ਸਾਵਧਾਨ! 25 ਸਾਲਾਂ ’ਚ 4 ਕਰੋੜ ਲੋਕਾਂ ਦੀ ਹੋਵੇਗੀ ਮੌਤ, ਡਰਾਉਣ ਵਾਲੀ ਸਟੱਡੀ ਆਈ ਸਾਹਮਣੇ

 

Exit mobile version