The Khalas Tv Blog Punjab ਸ਼ਰਾਬ ਦੇ ਟੁੱਟੇ ਠੇਕੇ, ਸ਼ੌਕੀਨਾਂ ਦੀਆਂ ਠੇਕਿਆਂ ‘ਤੇ ਲੱਗੀਆਂ ਕਤਾਰਾਂ
Punjab

ਸ਼ਰਾਬ ਦੇ ਟੁੱਟੇ ਠੇਕੇ, ਸ਼ੌਕੀਨਾਂ ਦੀਆਂ ਠੇਕਿਆਂ ‘ਤੇ ਲੱਗੀਆਂ ਕਤਾਰਾਂ

ਬਿਉਰੋ ਰਿਪੋਰਟ – ਅੱਜ ਫਾਜ਼ਿਲਕਾ ਦੇ ਅਰਨੀਵਾਲਾ ਕਸਬੇ ਵਿੱਚ ਸ਼ਰਾਬ ਦੀਆਂ ਦੁਕਾਨਾਂ ‘ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਇਆਂ ਹਨ। ਕਿਉਂਕਿ 31 ਮਾਰਚ ਕਰਕੇ ਸ਼ਰਾਬ ਸਸਤੀ ਹੋਈ ਹੈ, ਲੋਕ ਸਸਤੀ ਹੋਏ ਸ਼ਰਾਬ ਦਾ ਫਾਇਦਾ ਚੁੱਕ ਹਨ। ਸ਼ਰਾਬ ਦੇ ਸ਼ੌਕੀਨ ਲੋਕ ਸ਼ਰਾਬ ਨਾਲ ਭਰੇ ਡੱਬੇ ਲੈ ਜਾਂਦੇ ਦਿਖਾਈ ਦਿੱਤੇ।  ਲੋਕ ਸਸਤੀ ਸ਼ਰਾਬ ਦਾ ਫਾਇਦਾ ਉਠਾ ਰਹੇ ਹਨ ਅਤੇ ਸ਼ਰਾਬ ਦੇ ਡੱਬੇ ਘਰ ਲਿਜਾ ਕੇ ਆਪਣਾ ਕੋਟਾ ਪੂਰਾ ਕਰ ਰਹੇ ਹਨ।

ਇਹ ਵੀ ਪੜ੍ਹੋ – ਜਲੰਧਰ ਪ੍ਰਸ਼ਾਸਨ ਨੇ ਫਰਜ਼ੀ ਟਰੈਵਲ ਏਜੰਟਾਂ ਦੇ ਲਾਇਸੈਂਸ ਕੀਤੇ ਰੱਦ

 

Exit mobile version