The Khalas Tv Blog India Breaking News-ਰਿਵਾੜੀ ਜੇਲ੍ਹ ‘ਚੋ ਭੱਜੇ 13 ਕੈਦੀ
India

Breaking News-ਰਿਵਾੜੀ ਜੇਲ੍ਹ ‘ਚੋ ਭੱਜੇ 13 ਕੈਦੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰਿਆਣਾ ਦੀ ਰਿਵਾੜੀ ਜੇਲ੍ਹ ਚੋਂ 13 ਕੈਦੀਆਂ ਦੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਰਿਵਾੜੀ ਦੇ ਐੱਸਪੀ ਨੇ ਦੱਸਿਆ ਕਿ ਇੱਥੇ ਕੋਵਿਡ ਜੇਲ੍ਹ ਬਣਾਈ ਗਈ ਹੈ। ਜੇਲ੍ਹ ਵਿੱਚ ਨਿਰਮਾਣ ਕਾਰਜ ਚੱਲ ਰਿਹਾ ਹੈ। ਬਾਹਰ ਦੀ ਦੀਵਾਰ ਹਾਲੇ ਬਣਾਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਭੱਜਣ ਵਾਲੇ ਕੈਦੀਆਂ ‘ਤੇ ਹੱਤਿਆ, ਡਾਕਾ ਤੇ ਧਾਰਾ 307 ਤਹਿਤ ਮਾਮਲੇ ਦਰਜ ਹਨ।

Exit mobile version