The Khalas Tv Blog Others ਬਿਹਾਰ ਵਿੱਚ ਬੇੜੀ ਡੁੱਬੀ, ਇੱਕ ਦੀ ਮੌਤ, ਚਾਰ ਲਾਪਤਾ
Others

ਬਿਹਾਰ ਵਿੱਚ ਬੇੜੀ ਡੁੱਬੀ, ਇੱਕ ਦੀ ਮੌਤ, ਚਾਰ ਲਾਪਤਾ

‘ਦ ਖ਼ਾਲਸ ਟੀਵੀ ਬਿਊਰੋ:-ਬਿਹਾਰ ਦੇ ਚੰਪਾਰਣ ਜਿਲ੍ਹੇ ਦੀ ਸਿਕਰਹਨਾ ਨਦੀ ਵਿੱਚ ਬੇੜੀ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂ ਕਿ 4 ਲੋਕ ਲਾਪਤਾ ਹਨ। ਇਹ ਹਾਦਸਾ ਸਵੇਰੇ ਗੋਡਿਆ ਘਾਟ ਨੇੜੇ ਵਾਪਰਿਆ ਹੈ ਤੇ ਇਸ ਬੇੜੀ ਵਿਚ 15-16 ਲੋਕ ਸਵਾਰ ਸਨ। ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੇੜੀ ਵਿੱਚ 25 ਲੋਕ ਸਵਾਰ ਸਨ।

Exit mobile version