The Khalas Tv Blog Punjab ਬੀਜੇਪੀ ਨੇ ਘੇਰੀ ‘ਆਪ’ ਸਰਕਾਰ
Punjab

ਬੀਜੇਪੀ ਨੇ ਘੇਰੀ ‘ਆਪ’ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਪੰਜਾਬ ਨੇ ਅੱਜ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪੰਜਾਬ ਵਿੱਚ ਉਦੋਂ ਤੋਂ ਅੱਤ ਵਾਦ ਦੇ ਕਾਲੇ ਬੱਦਲ ਮੰਡਰਾਉਣ ਲੱਗੇ ਹਨ। ਪੰਜਾਬ ਵਿੱਚ ਸੱਤ ਦਿਨਾਂ ਵਿੱਚ ਚਾਰ ਵੱਡੀਆਂ ਘਟਨਾਵਾਂ ਵਾਪਰ ਗਈਆਂ ਹਨ।

Exit mobile version