The Khalas Tv Blog Punjab ਬੀਜੇਪੀ ਨੇ ਆਪ ‘ਤੇ ਲਾਏ ਮਸ਼ੀਨਰੀ ਨਾਲ ਗੜਬੜੀ ਦੇ ਦੋ ਸ਼
Punjab

ਬੀਜੇਪੀ ਨੇ ਆਪ ‘ਤੇ ਲਾਏ ਮਸ਼ੀਨਰੀ ਨਾਲ ਗੜਬੜੀ ਦੇ ਦੋ ਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ‘ਤੇ ਵੱਡੇ ਇ ਲਜ਼ਾਮ ਲਗਾਏ ਹਨ। ਬੀਜੇਪੀ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਦੋ ਸ਼ ਲਗਾਏ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਪ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹਨ। ਉਨ੍ਹਾਂ ਕਿਹਾ ਕਿ ਆਪ ਦੇ ਖਾਸ ਪ੍ਰੋਗਰਾਮਾਂ ‘ਚ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਖਟਕੜ ਕਲਾਂ ਦੀ ਪਵਿੱਤਰ ਧਰਤੀ ਨੂੰ ਸਿਆਸਤ ਤੋਂ ਦੂਰ ਰੱਖੋ ਅਤੇ ਉੱਥੇ ਸਿਆਸੀ ਸਮਾਗਮ ਨਾ ਹੋਵੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ ਵਿੱਚੋਂ ਇੰਨਾ ਪੈਸਾ ਵਰਤਣ ਦੀ ਕਿਸਨੇ ਇਜ਼ਾਜਤ ਦਿੱਤੀ ਹੈ, ਇਹ ਜਾਂਚ ਦਾ ਵਿਸ਼ਾ ਹੈ। ਸਰਕਾਰੀ ਬੱਸਾਂ ਦਾ ਦੁਰਉਪਯੋਗ ਹੋ ਰਿਹਾ ਹੈ। ਸਾਰੇ ਪੰਜਾਬੀ ਇਨ੍ਹਾਂ ਚੀਜ਼ਾਂ ਨੂੰ ਵੇਖ ਰਹੇ ਹਨ।

Exit mobile version