The Khalas Tv Blog Punjab ਭਗਵੰਤ ਮਾਨ ਦਾ ਦਿੱਲੀ ਦੌਰਾ ਹੋਇਆ ਰੱਦ
Punjab

ਭਗਵੰਤ ਮਾਨ ਦਾ ਦਿੱਲੀ ਦੌਰਾ ਹੋਇਆ ਰੱਦ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ  ਮੰਤਰੀ ਭਗਵੰਤ ਸਿੰਘ ਮਾਨ ਦੇ ਦਿੱਲੀ ਦੋਰਾ ਮੁਲਤਵੀ ਹੋ ਗਿਆ ਹੈ। । ਮੁੱਖ ਮੰਤਰੀ ਭਗਵੰਤ ਮਾਨ ਦਾ 18 ਅਪ੍ਰੈਲ ਦਾ ਦਿੱਲੀ ਦੌਰਾ 2 ਤੋਂ 3 ਦਿਨਾਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।  ਇਹ ਦੌਰਾ ਕਿਸੇ ਨਿਜੀ ਕਾਰਨ ਕਰਕੇ ਦੌਰਾ ਮੁਲਤਵੀ ਹੋਇਆ ਹੈ। ਦੱਸ ਦਈਏ ਕਿ ਪੰਜਾਬ ਵਿੱਚ ਬਿਹਤਰ ਸਿੱਖਿਆ ਅਤੇ ਸਿਹਤ ਸਹੂਲਤਾਂ ਲਈ ਮੁੱਖ ਮੰਤਰੀ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਕੱਲ੍ਹ ਨੂੰ ਦਿੱਲੀ ਦੇ ਸਕੂਲਾਂ ਅਤੇ ਮੁਹੱਲਾਂ ਕਲੀਨਕਾਂ ਦਾ ਦੌਰਾ ਕਰਨਾ ਸੀ । ਹੁਣ ਮੁੱਖ ਮੰਤਰੀ ਮਾਨ ਕਦੋਂ ਦਿੱਲੀ ਦੌਰੇ ‘ਤੇ ਜਾਣਗੇ ਇਸ ਬਾਰੇ ਆਉਣ ਵਾਲੇ ਦਿਨਾਂ ‘ਚ ਦੱਸ ਦਿੱਤਾ ਜਾਵੇਗਾ। 

Exit mobile version