The Khalas Tv Blog Punjab ਕਿਸਾਨਾਂ ਨੇ 2 ਲੋਕਾਂ ਨੂੰ ਫੜਿਆ ! ਫਿਰ ਉਨ੍ਹਾਂ ਨੂੰ ਫੜ੍ਹ ਕੇ ਬਣਾਈ ਰੇਲ ! ਕਿਸਾਨਾਂ ਦੀ ਨੱਕ ਵਿੱਚ ਦਮ ਕੀਤਾ ਸੀ !
Punjab

ਕਿਸਾਨਾਂ ਨੇ 2 ਲੋਕਾਂ ਨੂੰ ਫੜਿਆ ! ਫਿਰ ਉਨ੍ਹਾਂ ਨੂੰ ਫੜ੍ਹ ਕੇ ਬਣਾਈ ਰੇਲ ! ਕਿਸਾਨਾਂ ਦੀ ਨੱਕ ਵਿੱਚ ਦਮ ਕੀਤਾ ਸੀ !

ਬਿਊਰੋ ਰਿਪੋਰਟ : ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਇਕਾ ਵਿੱਚ ਇੱਕ ਕਿਸਾਨ ਨੇ ਮੋਟਰ ਚੋਰੀ ਕਰਨ ਵਾਲੇ 2 ਚੋਰਾਂ ਨੂੰ ਫੜ ਲਿਆ । ਜਿਸ ਦੇ ਬਅਦ ਕਿਸਾਨ ਨੇ ਚੋਰਾਂ ਨੂੰ ਦਰੱਖਣ ਦੇ ਨਾਲ ਬੰਨ ਕੇ ਕੁੱਟਮਾਰ ਕੀਤੀ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰ ਹੋ ਰਿਹਾ ਹੈ । ਚੋਰਾਂ ਦੇ ਕੋਲ ਭਾਰੀ ਗਿਣਤੀ ਚੋਰੀ ਦੀ ਕੇਬਲ ਵੀ ਬਰਾਮਦ ਹੋਈ ਹੈ ।

ਲੰਮੇ ਸਮੇਂ ਤੱਕ ਭਗਤਾ ਭਾਇਕਾ ਖੇਤਰ ਵਿੱਚ ਲੱਗੀ ਮੋਟਰਾਂ ਤੋਂ ਕੇਬਲ ਚੋਰੀ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਸਨ । ਜਿਸ ਤੋਂ ਕਿਸਾਨ ਪਰੇਸ਼ਾਨ ਸਨ । ਇਸ ਸਬੰਧ ਵਿੱਚ ਕਿਸਾਨਾਂ ਨੇ ਕਈ ਵਾਰ ਪੁਲਿਸ ਨੂੰ ਇਤਹਾਲ ਕੀਤੀ । ਤਾਂਕੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ । ਜਿਸ ਦੇ ਬਾਅਦ ਕਿਸਾਨਾਂ ਨੇ ਚੋਰਾਂ ਨੂੰ ਆਪ ਫੜਨ ਦਾ ਪਲਾਨ ਤਿਆਰ ਕੀਤਾ ।

ਚੋਰਾਂ ਨੂੰ ਫੜਨ ਦੇ ਲਈ ਇਕੱਠੇ ਹੋਏ ਕਿਸਾਨ

ਚੋਰਾਂ ਨੂੰ ਫੜਨ ਦੇ ਲਈ ਕਿਸਾਨ ਇਕੱਠੇ ਹੋਏ,ਜਿਸ ਦੇ ਬਾਅਦ ਕਿਸਾਨਾਂ ਨੇ 2 ਚੋਰਾਂ ਨੂੰ ਖੇਤ ਵਿੱਚ ਲੱਗੀ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਵਿੱਚ ਫੜ ਲਿਆ । ਇਸ ਦੇ ਬਾਅਦ ਕਿਸਾਨਾਂ ਨੇ ਦੋਵੇ ਚੋਰਾਂ ਨੂੰ ਇੱਕ ਦਰੱਖਤ ਦੇ ਨਾਲ ਬੰਨ੍ਹ ਕੇ ਜਮਕੇ ਕੁੱਟਮਾਰ ਕੀਤੀ ।ਇਸ ਦੌਰਾਨ ਕਿਸਾਨਾਂ ਨੇ ਚੋਰਾਂ ਤੋਂ ਚੋਰੀ ਕੀਤੀ ਗਈ ਕੇਬਲ ਵੀ ਬਰਾਮਦ ਕਰ ਲਈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ।

Exit mobile version