The Khalas Tv Blog Punjab ਬੈਂਕ ਨੇ ਵਾਪਸ ਲਏ ਕਿਸਾਨਾਂ ਉਤੇ ਦਰਜ ਕੇਸ
Punjab

ਬੈਂਕ ਨੇ ਵਾਪਸ ਲਏ ਕਿਸਾਨਾਂ ਉਤੇ ਦਰਜ ਕੇਸ

‘ਦ ਖਾਲਸ ਬਿਊਰੋ:ਜਲਾਲਾਬਾਦ ਵਿੱਚ ਕੁੱਝ ਕਿਸਾਨਾਂ ਨੂੰ ਸਹਿਕਾਰਤਾ ਬੈਂਕ ਵਾਲਿਆਂ ਨੇ ਉਨ੍ਹਾਂ ‘ਤੇ ਕੇਸ ਦਰਜ ਕਰਵਾ ਕੇ ਉਨ੍ਹਾਂ ਨੂੰ ਗ੍ਰਿਫਤਾਕ ਕਰਵਾ ਦਿੱਤਾ ਸੀ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਬੈਂਕ ਦੇ ਬਾਹਰ ਧਰਨਾ ਲਗਾ ਦਿੱਤਾ ਸੀ ਅਤੇ ਬੈਂਕ ਮੁਲਾਜ਼ਮਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਬਾਅਦ ਵਿੱਚ ਬੈਂਕ ਅਤੇ ਕਿਸਾਨਾਂ ਵਿਚਾਲੇ ਸਮਝੌਤਾ ਹੋ ਗਿਆ ਅਤੇ ਕਿਸਾਨਾਂ ਨੂੰ ਰਿਹਾਅ ਕੀਤਾ ਗਿਆ। ਕਿਸਾਨਾਂ ਉੱਤੇ ਬੈਂਕ ਦੇ ਪੈਸੇ ਨਾ ਭਰਨ ਦੇ ਦੋਸ਼ ਲੱਗੇ ਸਨ।

Exit mobile version