The Khalas Tv Blog Punjab ਲਾਡੀ ਨੂੰ ਨਹੀਂ ਰਾਸ ਆਈ ਭਾਜਪਾ
Punjab

ਲਾਡੀ ਨੂੰ ਨਹੀਂ ਰਾਸ ਆਈ ਭਾਜਪਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਮੁੜ ਆਪਣੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਲਾਡੀ ਪਿਛਲੇ ਦਿਨੀਂ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਸਨ ਪਰ ਜ਼ਿਆਦਾ ਚਿਰ ਭਾਜਪਾ ਵਿੱਚ ਟਿਕ ਕੇ ਨਹੀਂ ਰਹਿ ਸਕੇ।

Exit mobile version