The Khalas Tv Blog Punjab ਚੜੂਨੀ ਦੇ ਮੁਹਾਲੀ ਦਫ਼ਤਰ ‘ਤੇ ਹ ਮਲਾ
Punjab

ਚੜੂਨੀ ਦੇ ਮੁਹਾਲੀ ਦਫ਼ਤਰ ‘ਤੇ ਹ ਮਲਾ

ਦ ਖ਼ਾਲਸ ਬਿਊਰੋ : ਸੰਯੁਕਤ ਸਮਾਜ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਦੇ ਮੁਹਾਲੀ ਦਫ਼ਤਰ ‘ਤੇ  ਆਣ ਪਛਾਤੇ ਨੌਜਵਾਨਾਂ ਵੱਲੋਂ ਹਮ ਲੇ ਹੋਣ ਦਾ ਮਾਮ ਲਾ ਸਾਹਮਣੇ ਆਇਆ ਹੈ। ਆਣਪਛਾਤੇ ਨੌਜਵਾਨਾਂ ਵੱਲੋਂ ਗੁਰਨਾਮ ਸਿੰਘ ਚੜੂਨੀ ਦੇ ਮੁਹਾਲੀ ਦਫ਼ਤਰ ਦੀ ਭੰ ਨ ਤੋ ੜ ਕੀਤੀ ਗਈ ਅਤੇ ਦਫ਼ਤਰ ਦੇ ਅੰਦਰ ਦੋ ਨੌਜਵਾਨਾਂ ਦੀ ਕੁੱਟਮਾ ਰ ਵੀ ਕੀਤੀ। ਜ਼ ਖ਼ਮੀ ਨੌਜਵਾਨਾਂ ਨੂੰ ਹਸਪ ਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ ਖ਼ਮੀ ਨੌਜਵਾਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਣਪਛਾਤੇ ਬਦ ਮਾਸ਼ਾਂ ਨੇ ਪਹਿਲਾਂ ਕੰਧ ਤੋੜੀ ਤੇ ਫੇਰ ਅੰਦਰ ਵੜੇ। ਦਫ਼ਤਰ ਦੇ ਅੰਦਰ ਵੜਨ ਮਗਰੋਂ ਉਨਾਂ ਨੇ ਦਫ਼ਤਰ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ। ਜ਼ਖ਼ ਮੀ ਨੌਜਵਾਨਾਂ ਨੇ ਦੱਸਿਆ ਕਿ ਬਦ ਮਾਸ਼ਾਂ ਦੇ ਹੱਥਾਂ ਵਿੱਚ ਪਿਸਤੌ ਲ ਸੀ।

Exit mobile version